ਐਵੋਗਾਡਰੋ ਨੰਬਰ
ਦਿੱਖ
ਐਵੋਗਾਡਰੋ ਨੰਬਰ ਇੱਕ ਮੌਲ ਵਿੱਚ ਸੱਠ ਲੱਖ ਤੇਈ ਹਜ਼ਾਰ ਕਰੋੜ ਅਣੂ ਜਾਂ ਪ੍ਰਮਾਣੂ ਹੁੰਦੇ ਹਨ। ਇਸ ਨੂੰ 6.022×1023 mol−1[1] ਲਿਖਿਆ ਜਾਂਦਾ ਹੈ ਇਸ ਨੂੰ ਐਵੋਗਾਡਰੋ ਨੰਬਰ ਕਿਹਾ ਜਾਂਦਾ ਹੈ। ਇਹ ਗਿਣਤੀ 12 ਗਰਾਮ ਦੇ ਕਾਰਬਨ-12 ਦੇ ਪੁੰਜ ਵਿੱਚ ਪਾਏ ਗਏ ਪ੍ਰਮਾਣੂਆਂ ਦੀ ਹੈ। ਵੱਖ ਵੱਖ ਵਸਤੂਆਂ ਦੇ ਮੌਲ ਦਾ ਵੱਖਰਾ ਪੁੰਜ ਅਕਾਰ ਹੋਵੇਗਾ ਪਰ ਉਹਨਾਂ ਦੇ ਕਣ ਇਕੋ ਜਿਨਾ ਹੋਵੇਗਾ। ਜਿਵੇਂ ਮੈਗਨੀਸ਼ੀਅਮ ਦੇ 24 ਗਰਾਮ, ਸੋਡੀਅਮ ਦੇ 23 ਗਰਾਮ ਵਿੱਚ ਪ੍ਰਮਾਣੂਆਂ ਦੀ ਗਿਣਤੀ ਇਕੋ ਜਿਨੀ ਹੋਵੇਗਾ ਹਾਲਾਂਕ ਕੇ ਕਾਰਬਨ ਦਾ ਪੁੰਜ ਮੈਗਨੀਸ਼ੀਅਮ ਨਾਲੋਂ ਅੱਧਾ ਹੈ। ਇਸ ਦੀ ਖੋਜ ਵਿਗਿਆਨੀ ਅਮੇਡੀਓ ਐਵੋਗਾਡਰੋ ਨੇ ਕੀਤੀ ਸੀ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |