ਐਸ਼ਟਨ ਕਚਰ
ਦਿੱਖ
ਐਸ਼ਟਨ ਕਚਰ | |
|---|---|
ਐਸ਼ਟਨ ਕਚਰ 2010 ਵਿੱਚ | |
| ਜਨਮ | ਕਰਿਸਟੋਫਰ ਐਸ਼ਟਨ ਕਚਰ ਫਰਵਰੀ 7, 1978 |
| ਪੇਸ਼ਾ | ਅਭਿਨੇਤਾ, ਨਿਰਮਾਤਾ, ਮਾਡਲ |
| ਸਰਗਰਮੀ ਦੇ ਸਾਲ | 1998–ਹੁਣ ਤੱਕ |
| ਜੀਵਨ ਸਾਥੀ | ਡੇਮੀ ਮੂਰ (ਵਿਆਹ 2005; ਤਲਾਕ ਲਈ ਅਪਲਾਈ ਕੀਤਾ ਹੋਇਆ ਹੈ) |
ਕਰਿਸਟੋਫਰ ਐਸ਼ਟਨ ਕਚਰ ਇੱਕ ਅਮਰੀਕੀ ਅਭਿਨੇਤਾ, ਨਿਰਮਾਤਾ ਅਤੇ ਮਾਡਲ ਹੈ। ਇਹ ਫਾਕਸ ਟੀ.ਵੀ. ਦੇ "ਦੈਟਸ '70ਜ਼ ਸ਼ੋ" ਵਿੱਚ ਮਾਈਕਲ ਕੈਲਸੋ ਦਾ ਰੋਲ ਨਿਭਾਉਣ ਲਈ ਜਾਣਿਆ ਜਾਂਦਾ ਹੈ।