ਐੱਮ.ਆਈ.ਏ.

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਐੱਮ.ਆਈ.ਏ
2009 ਵਿੱਚ ਐੱਮ.ਆਈ.ਏ
2009 ਵਿੱਚ ਐੱਮ.ਆਈ.ਏ
ਆਮ ਜਾਣਕਾਰੀ
ਪੂਰਾ ਨਾਂ ਮਾਥਾਂਗੀ ਅਰੁਲਪ੍ਰਗਾਸਮ
ਜਨਮ 18 ਜੁਲਾਈ 1975 (ਉਮਰ 38)
ਮੌਤ
ਪੇਸ਼ਾ ਗਾਇਕਾ, ਗਾਇਕ-ਗੀਤਕਾਰ, ਰੈਪਰ, ਰਿਕਾਰਡ ਨਿਰਮਾਤਾ, ਦ੍ਰਿਸ਼ ਕਲਾਕਾਰ, ਕਰਮਚਾਰੀ, ਫੋਟੋਗਰਾਫਰ, ਫੈਸ਼ਨ ਡਿਜਾਇਨਰ
ਵੈੱਬਸਾਈਟ
www.miauk.com
ਫਾਟਕ  ਫਾਟਕ ਆਈਕਨ   ਗੀਤ-ਸੰਗੀਤ

ਮਾਥਾਂਗੀ ਮਾਇਆ ਅਰੁਲਪ੍ਰਗਾਸਮ (ਤਮਿਲ: மாதங்கி மாயா அருள்பிரகாசம்; ਜਨਮ 18 ਜੁਲਾਈ 1975) ਆਮ ਤੌਰ ’ਤੇ ਆਪਣਾ ਮੰਚ ਨਾਮ ਐੱਮ ਆਈ ਏ ਨਾਲ ਜਾਣੀ ਜਾਂਦੀ ਹੈ, ਜੋ ਕਿ 'ਮਿਸਿੰਗ ਇਸ ਐਕਸ਼ਨ' ਦਾ ਸੰਖਿਪਤੀਕਰਨ ਅਤੇ ਇਹਨਾਂ ਦਾ ਨਾਮ ਦਾ ਸੰਪੂਰਨ ਨਿਰੂਪਨ ਕਰਦਾ ਹੈ, ਇੱਕ ਉੱਘੀ ਅੰਗਰੇਜ ਗਾਇਕਾ-ਗੀਤਕਾਰ, ਰੈਪਰ, ਅਤੇ ਰਿਕਾਰਡ ਨਿਰਮਾਤਾ ਹੈ ਅਤੇ ਉਹ ਸ੍ਰੀਲੰਕਾਈ ਤਮਿਲ ਵੰਸ਼ ਦੇ ਨਾਲ ਸਬੰਧ ਰੱਖਦੀ ਹੈ।