ਐੱਲ.ਜੀ.ਏ 1150
ਦਿੱਖ
| ਕਿਸਮ | ਐੱਲ.ਜੀ.ਏ |
|---|---|
| ਸੰਪਰਕ | 1150 |
| ਪ੍ਰੋਸੈਸਰ ਮਾਪ | 37.5ਮਿਲੀਮੀਟਰ × 37.5ਮਿਲੀਮੀਟਰ |
| ਪ੍ਰੋਸੈਸਰ | |
| ਪਿਛਲਾ | ਐੱਲ.ਜੀ.ਏ 1155 |
| ਅਗਲਾ | ਐੱਲ.ਜੀ.ਏ 1151 |
| ਮੈਮਰੀ ਸਹਿਯੋਗ | ਡੀ.ਡੀ.ਆਰ 3 |
ਐੱਲ.ਜੀ.ਏ 1150 ਜਾ ਫਿਰ ਐੱਚ 3 ਇੱਕ ਤਰਾਂ ਦਾ ਸੀ.ਪੀ.ਯੂ ਸਾਕਟ ਹੈ।ਇਸਨੂੰ ਅਮਰੀਕੀ ਇੰਟਰਨੈਸ਼ਨਲ ਕੰਪਨੀ ਇੰਟਲ ਨੇ ਉਸਾਰਿਆ ਹੈ।ਇਸ ਸਾਕਟ ਦੀ ਵਰਤੋ ਕਰਨ ਵਾਲੇ ਸੀ.ਪੀ.ਯੂ ਨੂੰ ਹੈਸਵਲ ਚਿੱਪ ਵੀ ਕਿਹਾ ਜਾਂਦਾ ਹੈ।