ਐੱਸ ਅਸ਼ੋਕ ਭੌਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਐਸ ਅਸ਼ੋਕ ਭੌਰਾ (ਜਨਮ 1963) ਪਰਵਾਸੀ ਪੰਜਾਬੀ ਲੇਖਕ ਅਤੇ ਕਾਲਮ ਨਵੀਸ[1] ਨਿਰਮਾਤਾ ਅਤੇ ਰੇਡੀਓ ਅਤੇ ਟੀਵੀ ਹੋਸਟ ਹੈ। ਉਸ ਨੇ ਵੱਖ ਵੱਖ ਵਿਸ਼ਿਆਂ ਤੇ 10,000 ਤੋਂ ਹੋਰ ਵੱਧ ਲੇਖ ਲਿਖੇ ਹਨ। ਉਹ ਸਮਾਜ ਸੇਵਕ ਅਤੇ ਸਮਾਜ ਸੁਧਾਰਕ ਵੀ ਹੈ। ਉਹ ਦੇਸ਼ਾਂ ਵਿਦੇਸ਼ਾਂ ਵਿੱਚ ਪੰਜਾਬੀ ਅਖਬਾਰਾਂ ਵਿੱਚ ਲੜੀਵਾਰ ਛਪਦੇ ਆਪਣੇ ਕਾਲਮਾਂ ਲਈ ਜਾਣਿਆ ਜਾਂਦਾ ਹੈ।[2]

ਜ਼ਿੰਦਗੀ[ਸੋਧੋ]

ਐਸ ਅਸ਼ੌਕ ਭੋਰਾ ਦਾ ਜਨਮ 1963 ਵਿੱਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਭੌਰਾ ਵਿਖੇ ਹੋਇਆ। ਉਸਨੇ ਲਗਭਗ 24 ਸਾਲ ਸਰਕਾਰੀ ਅਧਿਆਪਕ ਵਜੋਂ ਨੌਕਰੀ ਕੀਤੀ।

ਪੁਸਤਕਾਂ[ਸੋਧੋ]

ਹਵਾਲੇ[ਸੋਧੋ]