ਓਕਾਰਾ, ਪਾਕਿਸਤਾਨ
Jump to navigation
Jump to search
اوكاڑا ਓਕਾਰਾ | |
---|---|
ਸ਼ਹਿਰ | |
ਓਕਾਰਾ | |
ਦੇਸ਼ | ![]() |
Area | |
• Total | 199 km2 (77 sq mi) |
ਉਚਾਈ | 105 m (344 ft) |
ਅਬਾਦੀ (2011) | |
• ਕੁੱਲ | 1,887,915 |
ਟਾਈਮ ਜ਼ੋਨ | PST (UTC+5) |
Number of Union councils | 10 |
ਓਕਾਰਾ ਪਾਕਿਸਤਾਨ ਦੇ ਪੰਜਾਬ ਵਿੱਚ ਓਕਾਰਾ ਜ਼ਿਲੇ ਦੀ ਰਾਜਧਾਨੀ ਹੈ।[1] ਓਕਾਰਾ ਨੂੰ ਮਿਨੀ ਲਾਹੌਰ ਵੀ ਕਿਹਾ ਜਾਂਦਾ ਹੈ। ਓਕਾਰਾ ਨਾਮ ਓਕਾੰਨ ਸ਼ਬਦ ਤੋਂ ਆਇਆ ਹੈ ਜੋ ਕਿ ਇੱਕ ਤਰਾਂ ਦਾ ਦਰਖਤ ਹੈ।