ਓਕੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਓਕੇ ਦਾ ਚਿੰਨ

ਓਕੇ (OK ਜਾਂ Okay) ਸ਼ਾਇਦ ਹੈਲੋ ਦੇ ਬਾਅਦ ਅੰਗਰੇਜ਼ੀ ਦਾ ਸਭ ਤੋਂ ਜ਼ਿਆਦਾ ਵਰਤੋਂ ਵਿੱਚ ਆਉਣ ਵਾਲਾ ਸ਼ਬਦ ਹੈ। ਇਹ ਸਹਿਮਤੀ ਪ੍ਰਗਟ ਕਰਨ ਵਾਲਾ ਹੁੰਗਾਰਾ ਹੁੰਦਾ ਹੈ। ਜੇਕਰ ਇਸ ਸ਼ਬਦ ਦੀ ਪਿੱਠ-ਭੂਮੀ ਫਰੋਲੀਏ ਤਾਂ ਅਜੀਬ ਕਹਾਣੀਆਂ ਸੁਣਨ ਨੂੰ ਮਿਲਦੀਆਂ ਹਨ।