ਓਬਰਾਯ ਟਰਾਇਡੈਂਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਓਬਰਾਯ ਅਤੇ ਟਰਾਇਡੈਂਟ ਪੰਜ ਸਿਤਾਰਾ ਦੇ ਦੋ ਬ੍ਰਾਂਡ ਹਨ, ਜੋ ਕਿਸੇ ਸਮੇਂ ਓਬਰਾਯ ਹੋਟਲਸ ਅਤੇ ਰਿਜ਼ਾਰਟਸ ਦੀ ਮਲਕੀਅਤ ਸੀ ਅਤੇ ਇਸ ਦੁਆਰਾ ਸੰਚਾਲਿਤ ਕੀਤਾ ਜਾਂਦਾ ਸੀ I ਓਬਰਾਯ ਹੋਟਲਸ ਅਤੇ ਰਿਜ਼ਾਰਟਸ ਭਾਰਤ ਦੇ ਕਈ ਸ਼ਹਿਰਾਂ ਅਤੇ ਸਾਰੀ ਦੁਨਿਆਂ ਵਿੱਚ ਕਈ ਥਾਂਵਾਂ ਤੇ ਸਥਿਤ ਹੈ I ਜਦੋਂ ਇਹ ਦੋਵੇਂ ਇੱਕਠੇ ਇੱਕੋ ਕੰਪਲੈਕਸ ਵਿੱਚ ਸਥਿਤ ਹੋਣ ਤਾਂ ਇਸਨੂੰ ਸਮੁਹਿਕ ਤੋਰ ਤੇ ਓਬਰਾਯ ਟਰਾਇਡੈਂਟ ਕਿਹਾ ਜਾਂਦਾ ਹੈ I

ਓਬਰਾਯ ਹੋਟਲਸ ਤੇ ਰਿਜ਼ਾਰਟਸ ਅਤੇ ਟਰਾਇਡੈਂਟ ਹੋਟਲਸ ਮੁਮਬਈ ਵਿੱਚ ਨਰੀਮਨ ਪੋਇੰਟ ਤੇ ਸਥਿਤ ਹੈ ਅਤੇ ਵੱਖਰੇ ਤੋਰ ਤੇ ਦ ਓਬਰਾਯ ਮੁਮਬਈ ਅਤੇ ਟਰਾਇਡੈਂਟ, ਨਰੀਮਨ ਪੋਇੰਟ ਜਾਣਿਆ ਜਾਂਦਾ ਹੈ I ਇਹ ਦੋਵੇਂ ਓਬਰਾਯ ਹੋਟਲਸ ਤੇ ਰਿਜ਼ਾਰਟਸ ਦੀ ਮਲਕੀਅਤ ਹਨ ਅਤੇ ਇਸ ਦੁਆਰਾ ਹੀ ਪਰਬੰਧਿਤ ਕੀਤਾ ਜਾਂਦਾ ਹੈ I ਇਹਨਾਂ ਦੋਹਾਂ ਹੋਟਲਾਂ ਦੀ ਅਲੱਗ ਇਮਾਰਤਾਂ ਹਨ, ਪਰ ਦੋਵੇਂ ਇੱਕ ਰਸਤੇ ਨਾਲ ਜੁੜੇ ਹੋਏ ਹਨ I

ਇਹ ਹੋਟਲ ਸ਼ੁਰੂਆਤੀ ਸਮੇਂ ਵਿੱਚ ਓਬਰਾਯ ਟਾਵਰ/ਓਬਰਾਯ ਸ਼ੇਰਾਟਨ ਨਾਂ ਨਾਲ ਜਾਣੇ ਜਾਂਦੇ ਸੀ I ਸਾਲ 2004 ਤੋਂ ਲੈਕੇ ਅਪ੍ਰੈਲ 2008 ਤੱਕ, ਹਿਲਟਨ ਹੋਟਲ ਕੋਰਪੋਰੇਸ਼ਨ ਅਤੇ ਓਬਰਾਯ ਹੋਟਲਸ ਤੇ ਰਿਜ਼ਾਰਟਸ ਦੇ ਵਿਚਕਾਰ ਮਾਰਕੇਟਿੰਗ ਗੱਠਜੋੜ ਵੇਲੇ ਇਹ ਹੋਟਲ ਹਿਲਟਨ ਟਾਵਰਸ ਦੇ ਨਾਮ ਤੋ ਜਾਣਿਆ ਜਾਂਦਾ ਸੀ I ਅਪ੍ਰੈਲ 2008 ਵਿੱਚ, ਹੋਟਲ ਦਾ ਨਾਂ ਬਦਲ ਕੇ ਟਰਾਇਡੈਂਟ ਟਾਵਰਸ ਰੱਖ ਦਿੱਤਾ ਗਿਆ I[1]

ਮਲਕੀਅਤ[ਸੋਧੋ]

ਓਬਰਾਯ ਪਰਿਵਾਰ ਦੇ ਮੁੱਖੀ ਕੁਲਪਤਿ ਸ਼੍ਰੀ ਪੀ.ਆਰ.ਐਸ ਓਬਰਾਯ ਕੋਲ ਈਆਇਐਚ ਲਿਮਟਡ ਦੇ ਬਹੁਮਤ ਵਿੱਚ 32.11% ਸ਼ੇਅਰ ਹਨ I ਹੋਟਲ ਕੋਨਗਲੋਮਰੇਟ ਲਈ ਸਿਗਰੇਟ, ਆਇਟੀਸੀ ਲਿਮਿਟੇਡ ਈਆਇਐਚ ਲਿਮਟਡ ਵਿੱਚ ਤਕਰੀਬਨ 14.98% ਹਿਸੇ ਦੇ ਮਾਲਕ ਸਨ[2] I ਆਇਟੀਸੀ ਲਿਮਿਟੇਡ ਵੱਲੋ ਦਬਾਅ ਨੂੰ ਰੋਕਣ ਲਈ, ਓਬਰਾਯ ਪਰਿਵਾਰ ਨੇ ਆਪਣਾ ਹਿਸਾ EIEIHਇ ਆਇ ਏਚ ਨੂੰ ਹਸਤਾੰਤਰਿਤ ਕਰ ਦਿਤਾ ਇਸ ਹਿੱਸੇਦਾਰੀ ਦੀ ਵਿਕਰੀ 30 ਅਗਸਤ, 2010 ਨੂੰ 1,021 ਕਰੋੜ ਈਆਇਐਚ ਲਿਮਿਟੇਡ ਦੀ ਦੇਢੰਗ ਨਾਲ, ਜੋਕਿ ਇੰਟਰਪ੍ਰਾਈਜ਼ ਦੀ ਕੀਮਤ 7,200 ਕਰੋੜ ਤੇ ਕੀਤੀ ਗਈ I

ਹਾਲ ਹੀ ਵਿੱਚ, ਆਇਟੀਸੀ ਤੋਂ ਰਿਲਾਇੰਸ ਨੇ ਹਿੱਸੇਦਾਰੀ ਵਿੱਚ ਵਾਧਾ ਕੀਤਾ ਅਤੇ ਇਸ ਨਾਲ ਰਿਲਾਇੰਸ ਉਦਯੋਗ ਕੁੱਲ 20% ਹਿੱਸੇ ਨਾਲ ਖੱੜਾ ਹੈ I

ਨਵੰਬਰ 2008 ਆਤਂਕਵਾਦੀ ਹਮਲਾ[ਸੋਧੋ]

26 ਨਵੰਬਰ 2008 ਨੂੰ, ਦਾ ਓਬਰਾਯ, ਮੁਮਬਈ ਤੇ ਟਰਾਇਡੈਂਟ, ਨਰੀਮਨ ਪੋਇੰਟ ਆਂਤਕੀ ਸੰਗਠਨ ਵੱਲੋ 2008 ਮੁਮਬਈ ਹਮਲੇ ਦਾ ਹਿੱਸਾ ਚੁਨਿਆ ਗਿਆ I 3 ਦਿਨ ਦੀ ਘੇਰਾਬੰਦੀ ਦੇ ਦੌਰਾਨ, ਸਟਾਫ਼ ਅਤੇ ਮਹਿਮਾਨਾਂ ਦੇ 32 ਲੋਕ ਮਾਰੇ ਗਏ I[3]

ਹੋਟਲਾਂ ਦੀ ਸੂਚੀ[ਸੋਧੋ]

ਭਾਰਤ ਵਿੱਚ ਓਬਰਾਯ ਹੋਟਲ ਅਤੇ ਰਿਜ਼ਾਰਟ-[ਸੋਧੋ]

 • ਦਾ ਓਬਰਾਯ, ਨਵੀਂ ਦਿੱਲੀ
 • ਦਾ ਓਬਰਾਯ, ਬੈਂਗਲੌਰ
 • ਦਾ ਓਬਰਾਯ ਗਰੈਂਡ, ਕੋਲਕਾਤਾ
 • ਦਾ ਓਬਰਾਯ ਟਰਾਇਡੈਂਟ, ਮੁਮਬਈ
 • ਦਾ ਓਬਰਾਯ ਐਮਰਵਿਲਾਸ, ਆਗਰਾ
 • ਦਾ ਓਬਰਾਯ ਰਾਜਵਿਲਾਸ, ਜੈਪੁਰ
 • ਦਾ ਓਬਰਾਯ ਉਦਯਵਿਲਾਸ, ਉਦਯਪੁਰ (ਨੰਬਰ.4 ਦੁਨਿਆ ਦਾ ਸਭ ਤੋ ਵਧੀਆ ਹੋਟਲ, 2012[4])
 • ਵਾਇਲਡਫਲਾਰ ਹਾੱਲ, ਹਿਮਾਲਾ ਵਿੱਚ ਸ਼ਿਮਲਾ
 • ਦਾ ਓਬਰਾਯ ਸੈਸਿਲ, ਸ਼ਿਮਲਾ
 • ਦਾ ਓਬਰਾਯ, ਮੋਟਰ ਵੈਸਲ ਵਰਿੰਦਾ, ਬੈਕਵਾਟਰ ਕਰੁੱਸਰ, ਕੇਰੇਲਾ
 • ਦਾ ਓਬਰਾਯ ਵਨਯਾਵਿਲਾਸ, ਸਵਈ ਮਾਧੋਪੁਰ ਵਿੱਚ ਰਨਥੱਮਬੋਰ
 • ਦਾ ਓਬਰਾਯ, ਗੁਰਗਾਂਵਾ

ਇੰਡੋਨੇਸ਼ੀਆ ਵਿੱਚ ਓਬਰਾਯ ਹੋਟਲ ਅਤੇ ਰਿਜ਼ਾਰਟ-[ਸੋਧੋ]

 • ਦਾ ਓਬਰਾਯ, ਬਾਲੀ
 • ਦਾ ਓਬਰਾਯ, ਲੋਮਬੋਕ

ਮੌਰੇਸ਼ਿਅਸ ਵਿੱਚ ਓਬਰਾਯ ਹੋਟਲ ਅਤੇ ਰਿਜ਼ਾਰਟ-[ਸੋਧੋ]

 • ਦਾ ਓਬਰਾਯ, ਮੌਰੇਸ਼ਿਅਸ

ਇਜਿਪਟ ਵਿੱਚ ਓਬਰਾਯ ਹੋਟਲ ਅਤੇ ਰਿਜ਼ਾਰਟ-[ਸੋਧੋ]

 • ਦਾ ਓਬਰਾਯ, ਸਾਹਲ ਹੱਸਹੀਸ਼, ਰੇਡ ਸੀ
 • ਦਾ ਓਬਰਾਯ ਜ਼ਾਹਰਾ, ਲਗਜ਼ਰੀ ਨਾਇਲ ਕਰੁੱਸਰ
 • ਦਾ ਓਬਰਾਯ ਫਿਲਾਇਲ, ਨਾਇਲ ਕਰੁੱਸਰ

ਸਾਉਦੀ ਅਰੇਬੀਆ ਵਿੱਚ ਓਬਰਾਯ ਹੋਟਲ ਅਤੇ ਰਿਜ਼ਾਰਟ-[ਸੋਧੋ]

 • ਦਾ ਓਬਰਾਯ, ਮਦੀਨਾ

ਯੂ.ਏ.ਈ ਵਿੱਚ ਓਬਰਾਯ ਹੋਟਲ ਅਤੇ ਰਿਜ਼ਾਰਟ-[ਸੋਧੋ]

 • ਦਾ ਓਬਰਾਯ,, ਦੁਬਈ

ਟਰਾਇਡੈਂਟ ਹੋਟਲਸ[ਸੋਧੋ]

ਭਾਰਤ ਵਿੱਚ:[ਸੋਧੋ]

 • ਟਰਾਇਡੈਂਟ, ਆਗਰਾ
 • ਟਰਾਇਡੈਂਟ, ਭੁਵਨੇਸ਼੍ਵਰ
 • ਟਰਾਇਡੈਂਟ, ਚੇਨ੍ਨਈ
 • ਟਰਾਇਡੈਂਟ, ਕੋਇਮਬਟੂਰ(ਉਸਾਰੀ ਹੇਠ)
 • ਟਰਾਇਡੈਂਟ, ਕੋਚੀਨ
 • ਟਰਾਇਡੈਂਟ, ਗੁੜਗਾੰਵ
 • ਟਰਾਇਡੈਂਟ, ਜੈਪੁਰ
 • ਟਰਾਇਡੈਂਟ, ਬਾਂਦਰਾ ਕੁਰਲਾ, ਮੁਮਬਈ
 • ਟਰਾਇਡੈਂਟ, ਨਰੀਮਨ ਪਵਾਂਇਟ, ਮੁਮਬਈ
 • ਟਰਾਇਡੈਂਟ, ਉਦਯਪੁਰ
 • ਟਰਾਇਡੈਂਟ, ਹੈਦਰਾਬਾਦ

ਭਾਰਤ ਵਿੱਚ ਹੋਰ ਹੋਟਲ ਗਰੁੱਪ[ਸੋਧੋ]

 • ਕਲਾਰਕਸ ਹੋਟਲ, ਸ਼ਿਮਲਾ
 • ਮੇਡਨਸ ਹੋਟਲ, ਦਿੱਲੀ

ਹਵਾਲੇ[ਸੋਧੋ]

 1. Hilton Mumbai to be named Trident Towers
 2. "About The Oberoi Mumbai". cleartrip.com. Retrieved 26 December 2015. 
 3. Blakely, Rhys (December 22, 2008). "A taste of defiance as massacre hotel opens for high tea". London: The Times. Retrieved 26 December 2015. 
 4. World's Best Hotels 2012 Travel and Leisure.