ਓਮ ਪ੍ਰਕਾਸ਼ ਗਾਸੋ ਦਾ ਘਰਕੀਣ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਘਰਕੀਣ ਪੰਜਾਬੀ ਦੇ ਜਾਣੇ ਪਹਿਚਾਣੇ ਲੇਖਕ ਓਮਪ੍ਰਕਾਸ਼ ਗਾਸੋ ਦਾ ਲਿਖਿਆ ਹੋਇਆ ਨਾਵਲ ਹੈ|ਇਹ ਪਹਿਲੀਵਾਰ ਸੰਨ 1982 ਤੇ ਦੂਜੀਵਾਰ 2001 ਵਿੱਚ ਛਪਿਆ ਹੈ|ਵਿਸ਼ਵ ਭਾਰਤੀ ਪ੍ਰਕਾਸ਼ਨ ਬਰਨਾਲਾ ਵਾਲੇ ਇਸਦੇ ਪ੍ਰਕਾਸ਼ਕ ਹਨ|