ਓਲਡ ਮੰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਓਲਡ ਮੰਕ
Old Monk XXX Rum
Type ਰਮ
Manufacturer ਮੋਹਨ ਮੇਅਕਿਨ
Country of origin ਭਾਰਤ
Introduced 1954
Alcohol by volume 42.8%
Colour ਗੂੜ੍ਹ ਭੂਰਾ
Flavour ਵਨੀਲਾ

ਓਲਡ ਮੰਕ ਮਟਕੇ ਵਿੱਚ ਬਣਾਈ ਜਾਣ ਵਾਲੀ ਇੱਕ ਭਾਰਤੀ ਗੂੜ੍ਹ ਰਮ ਹੈ। ਇਸਦੀ ਸ਼ੁਰੁਆਤ 19 ਦਿਸੰਬਰ 1954 ਨੂੰ ਹੋਈ[1]। ਇਸਨੂੰ ਬਣਨ ਵਿੱਚ ਘੱਟੋਘੱਟ 8 ਸਾਲ ਲਗਦੇ ਹਨ। ਇਸਦੇ ਵਿੱਚ ਅਲਕੋਹਲ ਦੀ ਮਾਤਰਾ 40% ਤਕ ਹੁੰਦੀ ਹੈ। ਇਸਦਾ ਉਤਪਾਦਨ ਗਾਜ਼ੀਆਬਾਦ, ਉੱਤਰ ਪ੍ਰਦੇਸ਼ ਵਿੱਚ ਹੁੰਦਾ ਹੈ ਅਤੇ ਇਹ ਭਾਰਤ ਦੇ ਹਰ ਹਿੱਸੇ ਵਿੱਚ ਉਪਲਬਧ ਹੁੰਦੀ ਹੈ।

ਹਵਾਲੇ[ਸੋਧੋ]

  1. The Cult of Old Monk
    - GQ India(March 2012)