ਓਲੀਗੋਡੌਂਸ਼ੀਆ
ਦਿੱਖ
ਅਜਿਹੇ ਹਲਾਤ ਜਿਹਨਾਂ ਵਿੱਚ ਛੇ ਜਾਂ ਛੇ ਤੋਂ ਵਧ ਦੰਦਾਂ ਦੇ ਵਿਕਾਸ ਦੀ ਕਮੀ ਹੋਵੇ, ਉਸਨੂੰ ਓਲੀਗੋਡੌਂਸ਼ੀਆ ਕਹਿੰਦੇ ਹਨ।
ਕਾਰਨ
[ਸੋਧੋ]ਇਹ ਦੁਰਲਭ ਹਾਲਾਤ, ਆਮ ਜੀਵਨੀ ਵਿੱਚ ਦਖਲਅੰਦਾਜੀ, ਜਿਵੇਂ ਕਿ ਵਿਰਕਣ ਦੇ ਸੰਪਰਕ ਵਿੱਚ ਆਉਣ ਨਾਲ ਜਾਂ ਪੁਰਖੀ ਗੜਬੜੀ ਜਿਵੇਂ ਕਿ ਐਕਟੋਡਰਮਲ ਡਿਸਪਲੇਸ਼ੀਆ ਦਾ ਨਤੀਜਾ ਹੋ ਸਕਦੇ ਹਨ।
ਇਲਾਜ
[ਸੋਧੋ]ਦੰਦਾਂ ਦੀ ਗੈਰ ਮੌਜੂਦਗੀ ਦਾ ਇਲਾਜ ਉਹਨਾਂ ਦੇ ਮੂੰਹ ਵਿੱਚ ਟਿਕਾਣੇ ਤੇ ਨਿਰਭਰ ਕਰਦਾ ਹੈ। ਇਸ ਵਿੱਚ ਆਮ ਤੌਰ 'ਤੇ ਨਕਲੀ ਦੰਦ ਲਾਏ ਜਾਂਦੇ ਹਨ।