ਓ (ਸਿਰਿਲਿਕ)
ਦਿੱਖ
"ਓ" ਅੱਖਰ ਇੰਗਲਿਸ਼ ਭਾਸ਼ਾ ਵਿੱਚ "O", ਹਿੰਦੀ ਭਾਸ਼ਾ ਵਿੱਚ "ओ" ਅਤੇ ਗੁਜਰਾਤੀ ਭਾਸ਼ਾ ਵਿੱਚ "ઓ" ਹੈ। ਗੁਜਰਾਤੀ ਭਾਸ਼ਾ ਵਿੱਚ "ઉ" ਪੰਜਾਬੀ ਭਾਸ਼ਾ ਵਿੱਚ "ਉ" ਹੈ।
ਉਦਾਹਰਣ :
ਓਲੰਪਿਕ ਖੇਡ, ਓਸ ਦੀ ਬੂੰਦ, ਓਮੇਗਾ ੩ ਏਵਮ ਓਮੇਗਾ ੬ ਫੈਟੀ ਐਸਿਡ, ਓਪਰੇਸ਼ਨ, ਓਪਰੇਟਰ, ਓਲੀਗੋਸੈਚੇਰਾਈਡ, ਬਿਜਲੀ ਦਾ ਓਮ ਨਿਅਮ, ਓਡੀਆ ਭਾਸ਼ਾ, ਓਡੀਸਾ, ਓਨਟੈਰੋ ਸ਼ਹਿਰ ਆਦਿ।
ਓ (ਸਿਰਿਲਿਕ:ਵੱਡਾ О ਛੋਟਾ о) ਸਿਰਿਲਿਕ ਲਿਪੀ ਦਾ ਇੱਕ ਅੱਖਰ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |