ਆਟੋ ਪਲਾਥ
ਦਿੱਖ
(ਔਟੋ ਪਲਾਥ ਤੋਂ ਮੋੜਿਆ ਗਿਆ)
ਔਟੋ ਐਮਿਲ ਪਲਾਥ (13 ਅਪਰੈਲ 1885 -5 ਨਵੰਬਰ 1940) ਇੱਕ ਜਰਮਨ ਅਮਰੀਕੀ ਲੇਖਕ ਸੀ। ਉਹ ਬੋਸਟਨ ਯੂਨੀਵਰਸਿਟੀ ਵਿੱਚ ਜੀਵ ਵਿਗਿਆਨ ਅਤੇ ਜਰਮਨ ਦਾ ਪਰੋਫੈਸਰ ਸੀ। ਅਤੇ ਉਹ ਸ਼ਹਿਦ ਦੀਆਂ ਮੱਖੀਆਂ ਬਾਰੇ ਵਿਸ਼ੇਸ਼ਗ ਇੱਕ ਕੀਟ ਵਿਗਿਆਨੀ ਸੀ। ਉਹ ਅਮਰੀਕੀ ਕਵਿਤਰੀ ਸਿਲਵੀਆ ਪਲਾਥ ਦਾ, ਅਤੇ ਵਾਰਨ ਪਲਾਥ ਦਾ ਪਿਤਾ, ਅਤੇ ਔਰੇਲੀਆ ਪਲਾਥ ਦਾ ਪਤੀ ਸੀ। ਉਸ ਨੇ 1934 ਵਿੱਚ, ਬੰਬਲਮੱਖੀਆਂ ਅਤੇ ਉਹਨਾਂ ਤੌਰ-ਤਰੀਕੇ ਕਿਤਾਬ ਲਿਖੀ ਸੀ। ਉਹ ਆਪਣੀ ਧੀ ਦੀ ਮਸ਼ਹੂਰ ਕਵਿਤਾ, ਡੈਡੀ ਦਾ ਅਤਿ-ਸੰਭਾਵੀ ਵਿਸ਼ਾ ਹੈ।
ਮੁੱਢਲਾ ਜੀਵਨ
[ਸੋਧੋ]ਔਟੋ ਐਮਿਲ ਪਲਾਥ ਦਾ ਜਨਮ 13 ਅਪਰੈਲ 1885 ਨੂੰ ਗ੍ਰਾਬੋ, ਜਰਮਨੀ ਵਿੱਚ ਹੋਇਆ ਸੀ।[1] ਉਹ ਛੇ ਬੱਚਿਆਂ ਚ ਸਭ ਤੋਂ ਵੱਡਾ ਸੀ ਅਤੇ ਥੀਓਡੋਰ ਪਲਾਥ, ਇੱਕ ਲੋਹਾਰ, ਅਤੇ ਅਰਨੈਸਤੀਨ ਪਲਾਥ (ਮੂਲ ਨਾਮ ਕੋਟਕੇ) ਉਸ ਦੇ ਮਾਤਾ-ਪਿਤਾ ਸਨ।[1]
ਹਵਾਲੇ
[ਸੋਧੋ]ਸਰੋਤ
[ਸੋਧੋ]- Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000005-QINU`"'</ref>" does not exist.