ਸਮੱਗਰੀ 'ਤੇ ਜਾਓ

ਕਾਰਾਂ ਦੀ ਦੌੜ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਔਟੋ ਰੇਸਿੰਗ ਤੋਂ ਮੋੜਿਆ ਗਿਆ)
ਕਾਰਾਂ ਦੀ ਦੌੜ
Jimmie Johnson leads the field racing three-wide multiple rows back at Daytona International Speedway in the 2015 Daytona 500.
ਖੇਡ ਅਦਾਰਾFIA
ਪਹਿਲਾ ਮੁਕਾਬਲਾ28 ਅਪਰੈਲ 1887
ਖ਼ਾਸੀਅਤਾਂ
Mixed genderYes
ਕਿਸਮਆਊਟਡੋਰ

ਕਾਰਾਂ ਦੀ ਦੌੜ (ਕਾਰ ਰੇਸਿੰਗ, ਮੋਟਰ ਰੇਸਿੰਗ ਜਾਂ ਆਟੋ ਰੇਸਿੰਗ[1] ਵੀ ਕਹਿੰਦੇ ਹਨ) ਮੁਕਾਬਲੇ ਲਈ ਆਟੋਮੋਬਾਈਲਾਂ ਦੀ ਦੌੜ ਵਾਲੀ ਇੱਕ ਖੇਡ ਹੈ। ਇਸ ਦਾ ਮੁੱਖ ਉਦੇਸ਼ ਸਮੇਂ ਦੀ ਇੱਕ ਸੀਮਾ ਦੇ ਅੰਦਰ ਸਭ ਤੋਂ ਤੇਜ਼ ਸਮਾਂ ਸੈੱਟ ਕਰਨਾ ਹੁੰਦਾ ਹੈ। ਜੇਤੂਆਂ ਦਾ ਕ੍ਰਮ ਦੌੜ ਸਮੇਂ ਨਾਲ ਨਿਰਧਾਰਤ ਹੁੰਦਾ ਹੈ। ਪਹਿਲੇ ਸਥਾਨ ਤੇ ਸਭ ਤੋਂ ਤੇਜ ਸਮਾਂ ਕਢਣ ਵਾਲਾ, ਦੂਜੇ ਸਥਾਨ ਤੇ ਦੂਜਾ ਸਭ ਤੋਂ ਤੇਜ ਸਮਾਂ ਕਢਣ ਵਾਲਾ ਅਤੇ ਇਵੇਂ ਹੀ ਬਾਕੀ ਦੇ ਹੋਰ। ਕਿਸੇ ਵੀ ਕਾਰਨ ਕੋਈ ਜਣਾ ਦੌੜ ਨੂੰ ਪੂਰਾ ਕਰਨ ਵਿੱਚ ਅਸਫਲ ਰਹਿ ਜਾਵੇ ਤਾਂ ਡਰਾਇਵਰ ਨੂੰ ਰਟਾਇਰ ਜਾਂ ਹੋਰ ਵੀ ਆਮ ਸ਼ਬਦਾਂ ਵਿੱਚ ਆਊਟ ਸਮਝਿਆ ਜਾਂਦਾ ਹੈ।

ਹਵਾਲੇ'

[ਸੋਧੋ]