ਕਾਰਾਂ ਦੀ ਦੌੜ
ਦਿੱਖ
ਖੇਡ ਅਦਾਰਾ | FIA |
---|---|
ਪਹਿਲਾ ਮੁਕਾਬਲਾ | 28 ਅਪਰੈਲ 1887 |
ਖ਼ਾਸੀਅਤਾਂ | |
Mixed gender | Yes |
ਕਿਸਮ | ਆਊਟਡੋਰ |
ਕਾਰਾਂ ਦੀ ਦੌੜ (ਕਾਰ ਰੇਸਿੰਗ, ਮੋਟਰ ਰੇਸਿੰਗ ਜਾਂ ਆਟੋ ਰੇਸਿੰਗ[1] ਵੀ ਕਹਿੰਦੇ ਹਨ) ਮੁਕਾਬਲੇ ਲਈ ਆਟੋਮੋਬਾਈਲਾਂ ਦੀ ਦੌੜ ਵਾਲੀ ਇੱਕ ਖੇਡ ਹੈ। ਇਸ ਦਾ ਮੁੱਖ ਉਦੇਸ਼ ਸਮੇਂ ਦੀ ਇੱਕ ਸੀਮਾ ਦੇ ਅੰਦਰ ਸਭ ਤੋਂ ਤੇਜ਼ ਸਮਾਂ ਸੈੱਟ ਕਰਨਾ ਹੁੰਦਾ ਹੈ। ਜੇਤੂਆਂ ਦਾ ਕ੍ਰਮ ਦੌੜ ਸਮੇਂ ਨਾਲ ਨਿਰਧਾਰਤ ਹੁੰਦਾ ਹੈ। ਪਹਿਲੇ ਸਥਾਨ ਤੇ ਸਭ ਤੋਂ ਤੇਜ ਸਮਾਂ ਕਢਣ ਵਾਲਾ, ਦੂਜੇ ਸਥਾਨ ਤੇ ਦੂਜਾ ਸਭ ਤੋਂ ਤੇਜ ਸਮਾਂ ਕਢਣ ਵਾਲਾ ਅਤੇ ਇਵੇਂ ਹੀ ਬਾਕੀ ਦੇ ਹੋਰ। ਕਿਸੇ ਵੀ ਕਾਰਨ ਕੋਈ ਜਣਾ ਦੌੜ ਨੂੰ ਪੂਰਾ ਕਰਨ ਵਿੱਚ ਅਸਫਲ ਰਹਿ ਜਾਵੇ ਤਾਂ ਡਰਾਇਵਰ ਨੂੰ ਰਟਾਇਰ ਜਾਂ ਹੋਰ ਵੀ ਆਮ ਸ਼ਬਦਾਂ ਵਿੱਚ ਆਊਟ ਸਮਝਿਆ ਜਾਂਦਾ ਹੈ।