ਕਕਰਾਲਾ ਭਾਈਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਕਰਾਲਾ ਭਾਈਕਾ ਭਾਰਤੀ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਵਿੱਚ ਸਥਿਤ ਇੱਕ ਵੱਡਾ ਪਿੰਡ ਹੈ। 2011 ਦੀ ਜਨਗਣਨਾ ਅਨੁਸਾਰ ਇਸਦੀ ਆਬਾਦੀ 7165 ਸੀ। [1] ਕਕਰਾਲਾ ਭਾਈਕਾ  ਚੰਡੀਗੜ੍ਹ ਤੋਂ 110 ਕਿਲੋਮੀਟਰ ਅਤੇ ਪਟਿਆਲੇ ਤੋਂ 37 ਕਿਲੋਮੀਟਰ ਹੈ। ਭਾਈਕਾ ਕਬੱਡੀ ਲਈ ਜਾਣਿਆ ਜਾਂਦਾ ਹੈ। [2] [3] [4] [5] [6]

ਹਵਾਲੇ[ਸੋਧੋ]

  1. "Kakrala Village Population - Samana - Patiala, Punjab". www.census2011.co.in.
  2. "ਦੋਹਾਂ ਬਾਹਾਂ ਤੋਂ ਸੱਖਣੀ ਸਾਧਾਰਨ ਕਿਸਾਨ ਦੀ ਧੀ ਬਣੀ ਜੱਜ". Archived from the original on 2015-04-02. Retrieved 2023-03-04.
  3. "ਅਜੀਤ : ਪਟਿਆਲਾ -". ਅਜੀਤ: ਪਟਿਆਲਾ.
  4. "ਅਜੀਤ : ਪਟਿਆਲਾ -". ਅਜੀਤ: ਪਟਿਆਲਾ.
  5. "The Tribune, Chandigarh, India - Punjab". www.tribuneindia.com.
  6. "The Tribune, Chandigarh, India - Chandigarh Stories". www.tribuneindia.com.