ਕਜਾਨ ਅਰੇਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਜਾਨ ਅਰੇਨਾ
ਟਿਕਾਣਾਕਜਾਨ,
ਰੂਸ
ਉਸਾਰੀ ਦੀ ਸ਼ੁਰੂਆਤਮਈ 2010
ਖੋਲ੍ਹਿਆ ਗਿਆਜੁਲਾਈ 2013
ਚਾਲਕਐੱਫ਼. ਸੀ। ਰੁਬਿਨ ਕਜਾਨ
ਤਲਘਾਹ[1]
ਇਮਾਰਤਕਾਰਪੋਪੁਲੁਸ[1]
ਸਮਰੱਥਾ45,105[1]
ਕਿਰਾਏਦਾਰ
ਐੱਫ਼. ਸੀ। ਰੁਬਿਨ ਕਜਾਨ

ਕਜਾਨ ਅਰੇਨਾ, ਕਜਾਨ, ਰੂਸ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਐੱਫ਼. ਸੀ। ਰੁਬਿਨ ਕਜਾਨ ਦਾ ਘਰੇਲੂ ਮੈਦਾਨ ਹੈ,[2] ਜਿਸ ਵਿੱਚ 45,105 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।[1]

ਹਵਾਲੇ[ਸੋਧੋ]

ਬਾਹਰਲੇ ਜੋੜ[ਸੋਧੋ]