ਸਮੱਗਰੀ 'ਤੇ ਜਾਓ

ਕਣ ਦਾ ਪਤਾ ਲਗਾਉਣ ਵਾਲਾ ਯੰਤਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਣ ਦਾ ਪਤਾ ਲਗਾਉਣ ਵਾਲੇ ਯੰਤਰ ਨੂੰ, ਵਿਕਿਰਣ ਦਾ ਪਤਾ ਲਗਾਉਣ ਵਾਲਾ ਯੰਤਰ ਵੀ ਕਹਿੰਦੇ ਹਨ। ਇਸ ਦੀ ਵਰਤੋ ਜਿਆਦਾ ਉਰਜਾ ਵਾਲੇ ਕਣ ਦਾ ਪਤਾ ਲਗਾਉਣ,ਉਹਨਾਂ ਦੇ ਮਾਰਗ ਦਾ ਪਤਾ ਲਗਾਉਣ ਜਾ ਕਣ ਦੀ ਸ਼ਨਾਖ਼ਤ ਕਰਨ ਲਈ ਕੀਤੀ ਜਾਂਦੀ ਹੈ। ਅਜਿਹਾ ਕਣ ਨਿਊਕਲੀ ਪਤਨ,ਬ੍ਰਹਿਮੰਡੀ ਕਿਰਨਾਂ ਜਾ ਕਣ accelerator ਵਿੱਚ ਹੋਈਆ ਕਿਰਿਆਵਾ ਕਰਕੇ ਬਣਦਾ ਹੈ। ਕਣ ਦਾ ਪਤਾ ਲਗਾਉਣ ਵਾਲਾ ਯੰਤਰ ਦੀ ਕਣ ਭੋਤਿਕ ਵਿਗਿਆਨ, ਨਿਊਕਲੀ ਭੋਤਿਕ ਵਿਗਿਆਨ ਅਤੇ ਨਿਊਕਲੀ ਇੰਜੀਨੀਅਰਿੰਗ ਵਿੱਚ ਵਰਤੋ ਕੀਤੀ ਜਾਂਦੀ ਹੈ।। ਆਧੁਨਿਕ ਕਣ ਦਾ ਪਤਾ ਲਗਾਉਣ ਵਾਲੇ ਯੰਤਰ ਨੁ ਤਾਪ-ਮਾਪਕ ਦੀ ਤਰਹ ਵੀ ਵਰਤਿਆ ਜਾਂਦਾ ਹੈ ਤਾ ਜੋ ਵਿਕਿਰਣ ਦੀ ਉਰਜਾ ਦਾ ਪਤਾ ਲਾਗ ਸਕੇ। ਇਸ ਦੀ ਵਰਤੋ ਕਣ ਦਾ ਸੰਵੇਗ, ਸਪਿਨ ਅਤੇ ਚਾਰਜ ਪਤਾ ਲਗਾਉਣ ਲਈ ਵੀ ਕੀਤੀ ਜਾਂਦੀ ਹੈ।

ਹਵਾਲੇ

[ਸੋਧੋ]