ਕਥਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਥਾ ਹਿੰਦੂ ਕਰਮਕਾਂਡ ਦੇ ਅੰਗ ਵਜੋਂ ਪ੍ਰਚਲਿਤ ਪੇਸ਼ਾਵਰ ਕਥਾਵਾਚਕ ਦੁਆਰਾ ਸੁਣਾਈ ਜਾਣ ਵਾਲੀ ਅਤੇ ਸਰਧਾਲੂ ਸਰੋਤਿਆਂ ਵਲੋਂ ਸੁਣੀ ਜਾਣ ਵਾਲੀ ਵਾਰਤਾ ਨੂੰ ਕਹਿੰਦੇ ਹਨ।