ਕਪਤਾਨ ਦੀ ਧੀ
Jump to navigation
Jump to search
ਕਪਤਾਨ ਦੀ ਧੀ | |
---|---|
[[File:![]() | |
ਲੇਖਕ | ਅਲੈਗਜ਼ੈਂਡਰ ਪੁਸ਼ਕਿਨ |
ਮੂਲ ਸਿਰਲੇਖ | Капитанская дочка |
ਦੇਸ਼ | ਰੂਸ |
ਭਾਸ਼ਾ | ਰੂਸੀ |
ਵਿਧਾ | ਇਤਹਾਸਕ ਨਾਵਲ |
ਪ੍ਰਕਾਸ਼ਨ ਮਾਧਿਅਮ | ਪ੍ਰਿੰਟ (ਹਾਰਡਕਵਰ ਅਤੇ ਪੇਪਰਬੈਕ) |
ਆਈ.ਐੱਸ.ਬੀ.ਐੱਨ. | 0-394-70714-1 |
1669532 |
ਕਪਤਾਨ ਦੀ ਧੀ (ਰੂਸੀ: Капитанская дочка, Kapitanskaya dochka, ਕਪਤਾਨਿਸਕਾਇਆ ਦੋਚਕਾ), ਰੂਸੀ ਲੇਖਕ ਅਲੈਗਜ਼ੈਂਡਰ ਪੁਸ਼ਕਿਨ ਦਾ ਇੱਕ ਇਤਿਹਾਸਿਕ ਨਾਵਲ ਹੈ। ਇਹ ਇੱਕ ਸਾਹਿਤਕ ਰੂਸੀ ਪਤ੍ਰਿਕਾ ਸੋਵ੍ਰੇਮੈੱਨਿਕ (Sovremennik) ਦੇ ਚੌਥੇ ਅੰਕ ਵਿੱਚ 1836 ਵਿੱਚ ਛਪਿਆ ਸੀ। ਇਸ ਵਿੱਚ 1773 - 75 ਦੀ ਪੁਗਾਚੇਵ ਦੀ ਬਗਾਵਤ[1] ਦੀ ਗਾਥਾ ਦਾ ਰੋਮਾਂਟਿਕ ਵਰਨਣ ਹੈ।
![]() |
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |