ਕਪਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕਪਾਨ ਆਰਮੇਨਿਆ ਦਾ ਇੱਕ ਸ਼ਹਿਰ ਹੈ ਅਤੇ ਇਹ ਸਿਉਨਿਕ ਮਰਜ਼ (ਪ੍ਰਾਂਤ) ਦੀ ਰਾਜਧਾਨੀ ਹੈ । ਇਸ ਦੀ ਸਥਾਪਨਾ 1938 ਵਿੱਚ ਹੋਈ ਸੀ । ਇੱਥੇ ਦੀ ਜਨਸੰਖਿਆ 35, 071 ਹੈ ।