ਕਬੀਰ ਖ਼ਾਨ
ਦਿੱਖ
ਕਬੀਰ ਖ਼ਾਨ | |
|---|---|
ਕਬੀਰ ਖ਼ਾਨ | |
| ਜਨਮ | ਕਬੀਰ ਖ਼ਾਨ 1971 Hyderabad, India |
| ਕਿੱਤਾ | Film director, screenwriter, cinematographer |
| ਰਾਸ਼ਟਰੀਅਤਾ | Indian |
| ਅਲਮਾ ਮਾਤਰ | Jamia Millia Islamia University of Delhi |
| ਜੀਵਨ ਸਾਥੀ | Mini Mathur |
| ਬੱਚੇ | 2 |
ਕਬੀਰ ਖ਼ਾਨ (ਜਨਮ 1971) ਇੱਕ ਭਾਰਤੀ ਫ਼ਿਲਮ ਡਾਇਰੈਕਟਰ, ਲੇਖਕ, ਅਤੇ ਸਿਨੇਮੈਟੋਗ੍ਰਾਫਰ ਹੈ। ਉਸ ਨੇ ਦਸਤਾਵੇਜ਼ੀ ਫਿਲਮਾਂ ਵਿੱਚ ਕੰਮ ਕਰ ਕੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ, ਅਤੇ ਫਿਰ 2006 ਚ ਆਪਣੀ ਫਿਲਮ ਕਾਬੁਲ ਐਕਸਪ੍ਰੈਸ ਦੇ ਬਾਅਦ ਨਿਊਯਾਰਕ (2009), ਏਕ ਥਾ ਟਾਈਗਰ (2012) ਅਤੇ ਬਜਰੰਗੀ ਭਾਈਜਾਨ (2015)।[1]