ਕਮਲ ਦੇਸਾਈ
ਦਿੱਖ
ਕਮਲ ਦੇਸਾਈ (1928–2011?) ਇੱਕ ਭਾਰਤੀ ਮਰਾਠੀ ਨਾਵਲਕਾਰ ਹੈ,ਜੋ ਮਰਾਠੀ ਵਿੱਚ ਲਿਖਦੀ ਹੈ।
ਉਸਦਾ ਜਨਮ ਬੇਲਗਾਮ ਜ਼ਿਲੇ ਦੇ ਯਮੁਨਾ ਮਾਰਡੀ ਵਿੱਚ ਹੋਇਆ। ਉਸਨੇ ਬੇਲਗਾਮ ਵਿੱਚ ਪੜ੍ਹਾਈ ਕੀਤੀ, ਬੰਬਈ ਯੂਨੀਵਰਸਿਟੀ ਵਿੱਚ ਮਰਾਠੀ ਵਿੱਚ ਮਾਸਟਰ ਦੀ ਡਿਗਰੀ ਪੂਰੀ ਕੀਤੀ।[1] ਉਸਨੇ ਮਹਾਰਾਸ਼ਟਰ ਦੀਆਂ ਕਈ ਯੂਨੀਵਰਸਿਟੀਆਂ ਵਿੱਚ ਮਰਾਠੀ' ਤੇ ਭਾਸ਼ਣ ਦਿੱਤਾ। ਦੇਸਾਈ ਨੇ 1955 ਵਿੱਚ ਲਿਖਣਾ ਸ਼ੁਰੂ ਕੀਤਾ ਸੀ। ਬਾਅਦ ਵਿੱਚ ਉਹ ਰਿਟਾਇਰ ਹੋ ਗਈ ਅਤੇ ਪੁਣੇ ਦੇ ਇੱਕ ਛੋਟੇ ਜਿਹੇ ਫਲੈਟ ਵਿੱਚ ਚਲੀ ਗਈ।[2]
ਉਹ ਸ਼ਾਇਦ ਆਪਣੇ 1975 ਦੇ ਨਾਵਲ 'ਹੱਟ ਘਲਨਾਰੀ ਬਾਈ' (ਟੋਪੀ ਪਹਿਨੀ ਔਰਤ) ਲਈ ਮਸ਼ਹੂਰ ਹੈ।
ਚੁਣੀਂਦਾ ਕੰਮ
[ਸੋਧੋ]- ਰੰਗ (colours), ਕਹਾਣੀਆਂ (1962)
- ਰਾਤਰਾਂਦਿਨ ਅਮ੍ਹਾ ਯੁਧਾਚਾ ਪ੍ਰਸੰਗ (We confront the war day and night), ਨਾਵਲ (1963)
- ਕਾਲਾ ਸੁਰਿਯਾ (Dark sun), ਨਾਵਲ (1972)
- ਰੰਗ-2, ਕਹਾਣੀਆਂ (1998)
ਹਵਾਲੇ
[ਸੋਧੋ]- ↑ Miller, Jane Eldridge (2001). Who's who in Contemporary Women's Writing. pp. 81–82. ISBN 0415159806.
- ↑ Tharu, Susie J; Lalita, Ke (1993). Women Writing in India: The twentieth century. pp. 265–67. ISBN 1558610294.