ਕਮਾਂਡਰ ਟਾਪੂ
ਦਿੱਖ
ਕਮਾਂਡਰ ਟਾਪੂ | |
---|---|
ਬਸਤੀ | ਨਿਕੋਲਸਕੋਏ |
ਨਸਲੀ ਸਮੂਹ | ਰੂਸੀ, ਅਲਿਊਤ |
ਖੇਤਰ | |
• ਕੁੱਲ | 1,846 km2 (713 sq mi) |
ਆਬਾਦੀ | |
• 2009 ਅਨੁਮਾਨ | 613 |
ਕਮਾਂਡਰ ਟਾਪੂ ਜਾਂ ਕੋਮਾਂਡੋਰਸਕੀ ਟਾਪੂ (ਰੂਸੀ: Командо́рские острова́, Komandorskiye ostrova) ਟਾਪੂਆਂ ਦਾ ਇੱਕ ਸਮੂਹ ਹੈ ਜੋ ਬੈਰਿੰਗ ਸਮੁੰਦਰ ਵਿੱਚ ਰੂਸ ਦੇ ਪੂਰਬੀ ਭਾਗ ਵਿੱਚ ਕਮਚਾਤਕਾ ਪ੍ਰਾਇਦੀਪ ਤੋਂ ਤਕਰੀਬਨ 175 ਕਿਲੋਮੀਟਰ ਦੀ ਦੂਰੀ ਤੇ ਸਥਿਤ ਹਨ। ਇਨ੍ਹਾਂ ਵਿਚਲੀ ਅਬਾਦੀ ਬਹੁਤ ਖਿੰਡੀ ਹੋਈ ਹੈ, ਅਤੇ ਇਹ ਟਾਪੂ ਹਰਿਆਵਲ-ਰਹਿਤ ਹਨ।