ਕਮਾਲ ਲੋਹਾਨੀ
ਦਿੱਖ
ਕਮਾਲ ਲੋਹਾਨੀ (ਜਨਮ 26 ਜੂਨ 1934) ਇੱਕ ਬੰਗਲਾਦੇਸ਼ੀ ਪੱਤਰਕਾਰ ਹੈ।[1] ਉਸ ਨੂੰ 2015 ਵਿੱਚ ਬੰਗਲਾਦੇਸ਼ ਦੀ ਸਰਕਾਰ ਦੁਆਰਾ ਏਕੁਸ਼ੇ ਪਦਕ ਨਾਲ ਸਨਮਾਨਿਤ ਕੀਤਾ ਗਿਆ ਸੀ।
ਕੈਰੀਅਰ
[ਸੋਧੋ]ਲੋਹਾਨੀ ਨੂੰ ਪੱਤਰਕਾਰ ਦੇ ਰੂਪ ਵਿੱਚ ਪਹਿਲੀ ਨੌਕਰੀ, ਰੋਜ਼ਾਨਾ ਮਿੱਲਤ ਵਿੱਚ 1955 ਵਿੱਚ ਮਿਲੀ ਸੀ।[2] ਉਹ ਇੱਕ ਸੱਭਿਆਚਾਰਕ ਸੰਗਠਨ, ਛਾਯਾਨਾਤ ਵਿੱਚ 1962 ਵਿੱਚ ਇੱਕ ਸਕੱਤਰ ਦੇ ਤੌਰ 'ਤੇ ਸ਼ਾਮਲ ਹੋਇਆ। ਉਸ ਨੇ ਇੱਕ ਖੱਬੇ ਸੱਭਿਆਚਾਰਕ ਸੰਗਠਨ – ਕ੍ਰਾਂਤੀ ਦਾ 1967 ਵਿੱਚ ਗਠਨ ਕੀਤਾ।[2]
ਨਿੱਜੀ ਜ਼ਿੰਦਗੀ
[ਸੋਧੋ]1960 ਵਿੱਚ, ਲੋਹਾਨੀ ਨੇ ਦੀਪਤੀ ਰਾਣੀ (ਮੌਤ 2007) ਨਾਲ ਵਿਆਹ ਕਰਵਾਇਆ। ਉਹ ਸਿਆਸੀ ਪਾਰਟੀ ਵਿੱਚ ਉਸ ਦੀ ਸਾਥੀ ਮੈਂਬਰ ਸੀ।[2]
ਅਵਾਰਡ
[ਸੋਧੋ]- ਏਕੁਸ਼ੇ ਪਦਕ (2015)
ਹਵਾਲੇ
[ਸੋਧੋ]- ↑ Ananta Yusuf (June 19, 2015). "KAMAL LOHANI: A REVOLUTIONARY LIFE". The Daily Star. Retrieved June 26, 2015.
- ↑ 2.0 2.1 2.2 Ananta Yusuf (June 19, 2015). "The Song of the Sea". The Daily Star. Retrieved June 26, 2015.