ਕਮਿਊਨਿਟੀ ਸੈਂਟਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਮਿਊਨਿਟੀ ਸੈਂਟਰ ਜਾਂ ਕਮਿਊਨਿਟੀ ਕੇਂਦਰ ਉਹ ਜਨਤਕ ਟਿਕਾਣੇ ਹਨ। ਜਿਥੇ ਕਿਸੇ ਭਾਈਚਾਰੇ ਦੇ ਮੈਂਬਰ ਸਾਂਝੇ ਕੰਮ, ਸਮਾਜਿਕ ਸਹਾਇਤਾ, ਜਨਤਕ ਜਾਣਕਾਰੀ, ਅਤੇ ਹੋਰ ਉਦੇਸ਼ ਲਈ ਇਕੱਤਰ ਹੁੰਦੇ ਹਨ, ਇਹ ਕਈ ਵਾਰ ਸਾਰੇ ਭਾਈਚਾਰੇ ਲਈ ਜਾਂ ਵੱਡੇ ਭਾਈਚਾਰੇ ਦੇ ਅੰਦਰ ਇੱਕ ਵਿਸ਼ੇਸ਼ ਗਰੁੱਪ ਲਈ ਖੁੱਲ੍ਹਾ ਹੋ ਸਕਦਾ ਹੈ। ਖਾਸ ਗਰੁੱਪ ਲਈ ਕਮਿਊਨਿਟੀ ਸੈਂਟਰ ਦੀ ਉਦਾਹਰਨ ਵਿੱਚ ਸ਼ਾਮਲ ਹਨ: ਸਿੱਖ ਕਮਿਊਨਿਟੀ ਸੈਂਟਰ, ਇਸਲਾਮੀ ਕਮਿਊਨਿਟੀ ਸੈਂਟਰ, ਯਹੂਦੀ ਕਮਿਊਨਿਟੀ ਸੈਂਟਰ, ਨੌਜਵਾਨ ਕਲੱਬ ਆਦਿ।

ਹਵਾਲੇ[ਸੋਧੋ]