ਕਮਿਊਨਿਸਟ ਇੰਟਰਨੈਸ਼ਨਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਮਿਊਨਿਸਟ ਇੰਟਰਨੈਸ਼ਨਲ
ਬਾਨੀਵਲਾਦੀਮੀਰ ਲੈਨਿਨ
ਸਥਾਪਨਾ2 ਮਾਰਚ 1919
ਰੱਦ15 ਮਈ 1943
ਇਹਤੋਂ ਬਾਅਦਕਮਿਊਨਿਸਟ ਇਨਫਰਮੇਸ਼ਨ ਬਿਊਰੋ
ਨੌਜਵਾਨ ਵਿੰਗਯੰਗ ਕਮਿਊਨਿਸਟ ਇੰਟਰਨੈਸ਼ਨਲ
ਵਿਚਾਰਧਾਰਾ
ਰੰਗਲਾਲ
ਕਮਿਊਨਿਸਟ ਇੰਟਰਨੈਸ਼ਨਲ 1919 ਤੋਂ 1943 ਤੱਕ ਅਨੇਕ ਯੂਰਪੀ ਭਾਸ਼ਾਵਾਂ ਵਿੱਚ ਇੱਕ ਲਿਖਤੀ ਮੈਗਜ਼ੀਨ ਪ੍ਰਕਾਸ਼ਿਤ ਕੱਢਦੀ ਸੀ।

ਕਮਿਊਨਿਸਟ ਇੰਟਰਨੈਸ਼ਨਲ, ਸੰਖੇਪ ਟਰਨ ਜਿਸ ਨੂੰ ਤੀਜੀ ਇੰਟਰਨੈਸ਼ਨਲ (1919–1943) ਵੀ ਕਿਹਾ ਜਾਂਦਾ ਹੈ, ਇੱਕ ਅੰਤਰਰਾਸ਼ਟਰੀ ਕਮਿਊਨਿਸਟ ਸੰਗਠਨ ਸੀ, ਜੋ ਮਾਰਚ 1919 ਦੇ ਦੌਰਾਨ ਮਾਸਕੋ ਚ ਬਣਾਇਆ ਗਿਆ ਸੀ। ਇਹ ਸੰਸਾਰ ਕਮਿਊਨਿਜ਼ਮ ਦੀ ਵਕਾਲਤ ਕਰਦੀ ਸੀ ਅਤੇ "ਅੰਤਰਰਾਸ਼ਟਰੀ ਬੁਰਜ਼ਵਾਜ਼ੀ ਦਾ ਅੰਤ ਕਰਨ ਲਈ ਅਤੇ ਰਾਜ ਦੀ ਪੂਰੀ ਖਤਮ ਕਰਨ ਲਈ ਇੱਕ ਅੰਤਰਕਾਲੀ ਪੜਾਅ ਦੇ ਤੌਰ ਤੇ ਇੱਕ ਅੰਤਰਰਾਸ਼ਟਰੀ ਸੋਵੀਅਤ ਗਣਰਾਜ ਦੀ ਸਿਰਜਣਾ ਲਈ, ਹਥਿਆਰਬੰਦ ਬਲ ਸਮੇਤ ਸਾਰੇ ਉਪਲੱਬਧ ਢੰਗਾਂ ਨਾਲ" ਲੜਨ ਦੀ ਹਾਮੀ ਸੀ।[1]

ਹਵਾਲੇ[ਸੋਧੋ]

  1. Comintern, Comintern