ਕਰਣੀ ਮਾਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕਰਣੀ ਮਾਤਾ ਦਾ ਮੰਦਿਰ ਹਿੰਦੂ ਮੰਦਿਰ ਹੈ ਜੋ ਰਾਜਸਥਾਨ ਦੇ ਬੀਕਾਨੇਰ ਜਿੱਲੇ ਵਿੱਚ ਸਤਿਥ ਹੈ ਜਿਸ ਵਿੱਚ ਦੇਵੀ ਕਰਨੀ ਮਾਤਾ ਦੀ ਮੂਰਤੀ ਸਥਾਪਤ ਹੈ ਜੋ ਕੀ ਬੀਕਾਨੇਰ ਤੋਂ ਕੁਝ ਕਿਲੋਮੀਟਰ ਦੇਸ਼ਨੋਕ ਵਿੱਚ ਹੈ। ਇਸ ਮੰਦਰ ਨੂੰ ਚੂਹਿਆਂ ਦਾ ਮੰਦਰ ਵੀ ਆਖਦੇ ਹਨ। ਇਹ ਮੰਦਰ ਕਾਲੇ ਚੂਹਿਆਂ ਲਈ ਪਰਸਿੱਧ ਹੈ ਅਤੇ ਇਸ ਵਿੱਚ ਲਗਪਗ 20000 ਕਾਲੇ ਚੂਹੇ ਰਹਿੰਦੇ ਹਨ।[1][2][2]

ਕਥਾ ਅਨੁਸਾਰ[ਸੋਧੋ]

ਕਥਾ ਅਨੁਸਾਰ ਕਰਣੀਮਾਤਾ ਦੇ ਸੌਤੇਲੇ ਮੁੰਡੇ ਲਕਸ਼ਮਨ ਨੂੰ ਬੜੀ ਪਿਆਸ ਲੱਗੀ ਅਤੇ ਉਹ ਕਪਿਲ ਸਰੋਵਰ ਤੋਂ ਪਾਣੀ ਕੱਡਦੇ ਹੋਏ ਪਾਣੀ ਵਿੱਚ ਡੁੱਬ ਗਿਆ। ਮਾਤਾ ਕਰਣੀ ਨੇ ਲਕਸ਼ਮਨ ਨੂੰ ਦੁਬਾਰਾ ਜੀਵਨ ਦੇਕੇ ਬਚਾ ਲਿਆ।[1]

ਹਵਾਲੇ[ਸੋਧੋ]

  1. 1.0 1.1 Deshnok– Kani Mata Temple India, by Joe Bindloss, Sarina Singh, James Bainbridge, Lindsay Brown, Mark Elliott, Stuart Butler. Published by Lonely Planet, 2007. ISBN 1-74104-308-5. Page 257.
  2. 2.0 2.1 Langton, Jerry (2007). Rat: How the World's Most Notorious Rodent Clawed Its Way to the Top. Macmillan. pp. 125–128. ISBN 0-312-36384-2.