ਸਮੱਗਰੀ 'ਤੇ ਜਾਓ

ਕਰਤਾ (ਵਿਆਕਰਨ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਵਾਇਤੀ ਵਿਆਕਰਨ ਵਿੱਚ ਉਸ ਵਿਆਕਰਨਿਕ ਇਕਾਈ ਨੂੰ ਕਰਤਾ ਕਿਹਾ ਜਾਂਦਾ ਹੈ ਜਿਸ ਤੋਂ ਕੰਮ ਕਰਨ ਵਾਲੇ ਦਾ ਬੋਧ ਹੋਵੇ। ਇਹ ਸਰਲ ਵਾਕ ਦੇ ਦੋ ਭਾਗਾਂ ਵਿਚੋਂ ਇੱਕ ਹੁੰਦਾ ਹੈ। ਇਸਨੂੰ ਉਦੇਸ਼ ਅਤੇ ਦੂਜੇ ਭਾਗ ਨੂੰ ਵਿਧੇ ਕਹਿੰਦੇ ਹਨ। ਵਿਧੇ, ਕਰਤਾ ਬਾਰੇ ਕੁਝ ਕਹਿਣ ਵਾਲਾ ਭਾਗ ਹੁੰਦਾ ਹੈ।[1][2]

ਹਵਾਲੇ

[ਸੋਧੋ]
  1. See Connor (1968:43ff.) for a discussion of the traditional subject concept.
  2. The division of the clause into a subject and a predicate is a view of sentence structure that is adopted by most English grammars, e.g. Conner (1968:43), Freeborn (1995:121), and Biber et al. (1999:122).