ਸਮੱਗਰੀ 'ਤੇ ਜਾਓ

ਕਰਤਿਕਾ ਸੇਂਗਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕਰਤਿਕਾ ਸੇਂਗਰ
2012 ਵਿੱਚ ਕਰਤਿਕਾ ਸੇਂਗਰ
ਜਨਮ
ਕਾਨਪੁਰ
ਰਾਸ਼ਟਰੀਅਤਾਭਾਰਤੀ
ਪੇਸ਼ਾਅਭਿਨੇਤਰੀ, ਡਾਂਸਰ'
ਸਰਗਰਮੀ ਦੇ ਸਾਲ2007–ਵਰਤਮਾਨ
ਜੀਵਨ ਸਾਥੀ
(ਵਿ. 2014)
ਰਿਸ਼ਤੇਦਾਰSee Dheer family

ਕਰਤਿਕਾ ਸੇਂਗਰ ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰਾ ਹੈ।[1] ਇਸਨੇ ਝਾਂਸੀ ਕੀ ਰਾਣੀ ਨਾਟਕ ਵਿੱਚ ਰਾਣੀ ਲਕਸ਼ਮੀਬਾਈ ਦੀ ਭੂਮਿਕਾ ਅਦਾ ਕੀਤੀ[2], ਜ਼ੀ ਟੀਵੀ ਦੇ ਨਾਟਕ ਪੁਨਰ ਵਿਵਾਹ ਵਿੱਚ ਇਸਨੇ ਆਰਤੀ ਦਾ ਰੋਲ ਨਿਭਾਇਆ ਅਤੇ ਕਸਮ ਤੇਰੇ ਪਿਆਰ ਕੀ ਵਿੱਚ ਤੰਨੁ ਦੀ ਭੂਮਿਕਾ ਨਿਭਾਈ।[3][4][5]

ਮੁੱਢਲਾ ਜੀਵਨ

[ਸੋਧੋ]

ਕਰਤਿਕਾ ਸੇਂਗਰ ਦਾ ਜਨਮ ਕਾਨਪੁਰ, ਉੱਤਰ ਪ੍ਰਦੇਸ਼ ਵਿੱਚ ਹੋਇਆ। ਇਸਨੇ ਮੈਥੋਡਿਸਟ ਹਾਈ ਸਕੂਲ, ਕਾਨਪੁਰ ਤੋਂ ਸਕੂਲੀ ਸਿੱਖਿਆ ਪ੍ਰਾਪਤ ਕੀਤੀ ਅਤੇ ਫਿਰ ਦਿੱਲੀ ਚਲੀ ਗਈ ਅਤੇ ਐਮਿਟੀ ਯੂਨੀਵਰਸਿਟੀ, ਨੋਇਡਾ ਤੋਂ ਮਾਸ ਕਮਉਨੀਕੇਸ਼ਨ ਵਿੱਚ ਗ੍ਰੈਜੁਏਸ਼ਨ ਕੀਤੀ।[6][7] ਐਕਟਰ ਬਣਨ ਤੋਂ ਪਹਿਲਾਂ, ਕਰਤਿਕਾ ਨੇ ਮੁੰਬਈ ਵਿੱਚ ਇੱਕ ਐਡ ਏਜੇਂਸੀ ਵਿੱਚ ਕੰਮ ਕੀਤਾ ਅਤੇ ਹੰਗਾਮਾ ਟੀਵੀ ਲਈ ਕੰਮ ਕੀਤਾ।

ਨਿੱਜੀ ਜੀਵਨ

[ਸੋਧੋ]

ਕਰਤਿਕਾ ਨੇ ਸਤੰਬਰ 2014 ਵਿੱਚ ਨਿਕਿਤਿਨ ਧੀਰ ਨਾਲ ਵਿਆਹ ਕੀਤਾ।

ਕੈਰੀਅਰ

[ਸੋਧੋ]

ਕਰਤਿਕਾ ਸੇਂਗਰ ਨੇ ਆਪਣੇ ਐਕਟਿੰਗ ਕੈਰੀਅਰ ਦੀ ਸ਼ੁਰੂਆਤ ਕਿਉਂਕਿ ਸਾਸ ਭੀ ਕਭੀ ਬਹੂ ਥੀ ਸੀਰੀਜ਼ ਵਿੱਚ ਸਾਚੀ ਨਾਂ ਨਾਲ ਆਪਣੀ ਛੋਟੀ ਜਿਹੀ ਭੂਮਿਕਾ ਨਾਲ ਕੀਤੀ।.[8] ਇਸ ਤੋਂ ਬਾਅਦ, ਇਸਨੇ 2007 ਤੋਂ 2008 ਤੱਕ ਕਸੌਟੀ ਜ਼ਿੰਦਗੀ ਕੀ ਨਾਟਕ ਵਿੱਚ ਬਤੌਰ ਪ੍ਰੇਰਣਾ ਨਿਹਾਲ ਗਰੇਵਾਲ ਦੀ ਭੂਮਿਕਾ ਨਿਭਾਈ। 2008 ਵਿੱਚ, ਇਸਨੇ ਬਾਲਾਜੀ ਟੇਲੀਫ਼ਿਲਮਜ਼ ਦੇ ਸ਼ਾਅ ਕਯਾ ਦਿਲ ਮੇਂ ਹੈ ਵਿੱਚ ਮੁੱਖ ਤੌਰ ਉੱਪਰ ਨੈਨਾ ਨਾਮੀ ਨਕਾਰਾਤਮਕ ਭੂਮਿਕਾ ਅਦਾ ਕੀਤੀ। ਇਸ ਤੋਂ ਬਾਅਦ ਇਸਨੇ ਸੋਨੀ ਟੀਵੀ ਦੀ ਕਾਮੇਡੀ ਪ੍ਰਦਰਸ਼ਨੀ ਬੁਰਾ ਨਾ ਮਾਨੋ ਹੋਲੀ ਹੈ ਵਿੱਚ ਛੋਟੀ ਜਿਹੀ ਮਹਿਮਾਨ ਪੇਸ਼ੀ ਕੀਤੀ।

ਫ਼ਿਲਮੋਗ੍ਰਾਫੀ

[ਸੋਧੋ]

ਫ਼ਿਲਮਾਂ

[ਸੋਧੋ]

ਟੈਲੀਵਿਜ਼ਨ

[ਸੋਧੋ]
ਸਾਲ ਪ੍ਰਦਰਸ਼ਨੀ ਭੂਮਿਕਾ ਨੈਟਵਰਕ
2007/2008 ਕਿਉਂਕਿ ਸਾਸ ਭੀ ਕਭੀ ਬਹੂ ਥੀ ਸਾਂਚੀ/ ਸੁਗੰਦੀ ਸਟਾਰ ਪਲਸ 2007: ਜੇਨ 3 ਬਹੂ, ਅਨੀਤਾ ਹਸਨਆਨੰਦੀ ਨਾਲ ਬਦਲਾਉ
2008: ਨਵੇਂ ਚਰਿਤਰ ਨਾਲ ਦੁਬਾਰਾ ਪ੍ਰਵੇਸ਼ "ਸੁਗੰਦੀ"
2007–08 ਕਸੌਟੀ ਜ਼ਿੰਦਗੀ ਕੀ ਪ੍ਰੇਰਣਾ (ਪੀ2) ਸਟਾਰ ਪਲਸ ਭੂਮਿਕਾ
2008 ਕਯਾ ਦਿਲ ਮੇਂ ਹੈ ਨੈਨਾ 9ਐਕਸ ਭੂਮਿਕਾ
2008 ਬੁਰਾ ਨਾ ਮਾਨੋ ਹੋਲੀ ਹੈ ਕਰਤਿਕਾ ਸੋਨੀ ਟੀਵੀ ਮਹਿਮਾਨ ਪੇਸ਼ੀ
2008 ਲਕਸ ਕੌਣ ਜੀਤੇਗਾ ਬਾਲੀਵੁੱਡ ਕਾ ਟਿਕਟ ਕਰਤਿਕਾ 9ਐਕਸ ਪ੍ਰਤਿਯੋਗੀ
2009 ਕਿਸ ਦੇਸ ਮੇਂ ਹੈ ਮੇਰਾ ਦਿਲ ਸਿਮਰਨ ਸਟਾਰ ਪਲਸ ਕੈਮੇਓ
2010 ਆਹਟ ਚਿਤਰਾ ਸੋਨੀ ਟੀਵੀ ਲੜੀ-ਬੱਧ ਭੂਮਿਕਾ (ਐਪੀਸੋਡ: ਖੂਨੀ ਹਵੇਲੀ I ਅਤੇ II)
2010–11 ਝਾਂਸੀ ਕੀ ਰਾਣੀ ਰਾਣੀ ਲਕਸ਼ਮੀਬਾਈ ਜ਼ੀ ਟੀਵੀ ਮੁੱਖ ਭੂਮਿਕਾ
2012–13 ਪੁਨਰ ਵਿਵਾਹ Aarti Yash Scindia Zee TV Lead Role
2012 ਕ਼ਬੂਲ ਹੈ ਆਰਤੀ ਯਸ਼ ਸਕਿਨਡੀਆ ਜ਼ੀ ਟੀਵੀ ਖ਼ਾਸ ਮੁਹਾਂਦਰਾ
2014 ਏਕ ਵੀਰ ਕੀ ਅਰਦਾਸ....ਵੀਰਾ ਕੈਮੇਓ ਸਟਾਰ ਪਲਸ ਲੜੀ-ਬੱਧ ਭੂਮਿਕਾ

Dancer at party

2014 ਦੇਵੋ ਕੇ ਦੇਵ...ਮਹਾਦੇਵ ਮਾਨਸਾ ਲਾਇਫ਼ ਓਕ
2015 ਸਰਵਿਸ ਵਾਲੀ ਬਹੂ ਪਾਯਲ ਜ਼ੀ ਟੀਵੀ ਮੁੱਖ ਭੂਮਿਕਾ
2016 ਕਸਮ ਤੇਰੇ ਪਿਆਰ ਕੀ ਤਨੁਸ਼੍ਰੀ ਰਿਸ਼ੀ ਬੇਦੀ/ਤਨੁ / ਤਨੁਜਾ ਸਿਕੰਦ / ਤਨੁਜਾ ਰਿਸ਼ੀ ਸਿੰਘ ਬੇਦੀ ਕਲਰਸ ਟੀਵੀ ਮੁੱਖ ਭੂਮਿਕਾ

ਹਵਾਲੇ

[ਸੋਧੋ]
  1. Agarwal, Stuti (31 December 2013). "Kratika Sengar to do an item number!". The Times of India. Retrieved 30 September 2015.
  2. "Portraying Rani Jhansi was a dream come true: Kratika Sengar | Latest News & Updates at Daily News & Analysis". dnaindia. Retrieved 2017-01-30.
  3. "'Arre zor se maar, darr mat'". The Times Of India. 19 March 2013. Archived from the original on 2020-05-13. Retrieved 2017-03-18. {{cite news}}: Unknown parameter |dead-url= ignored (|url-status= suggested) (help)
  4. "Kratika Sengar | Aadhi Abadi Awards" Archived 2017-05-08 at the Wayback Machine.. aadhiaabadiaward.com.
  5. Tiwari, Vijaya (16 January 2014). "Kratika Sengar approached for Khatron Ke Khiladi". The Times Of India.
  6. "Kratika Sengar: I didn't step out much because I found Delhi unsafe – Times of India". indiatimes.com.
  7. "Stars on s: Kratika Sengar, actor". Hindustan Times. 4 September 2012. Archived from the original on 24 ਮਈ 2014. Retrieved 18 ਮਾਰਚ 2017. {{cite news}}: Unknown parameter |dead-url= ignored (|url-status= suggested) (help)
  8. "Fans are very emotional people: Kratika Sengar". The Times Of India. 11 March 2012. Archived from the original on 2013-04-25. Retrieved 2017-03-18. {{cite news}}: Unknown parameter |dead-url= ignored (|url-status= suggested) (help)
  9. "Sneak peek into 'My Father Godfather': Of dreams, lies & underworld | Latest News & Updates at Daily News & Analysis". dnaindia.com. 20 February 2014.
  10. "A day on the sets of My Father Godfather | Latest News & Updates at Daily News & Analysis". dnaindia.com. 21 February 2014.