ਕਰਪਾਲ ਸਿੰਘ
ਦਿੱਖ
ਕਰਪਾਲ ਸਿੰਘ | |
---|---|
ਡੈਮੋਕਰੇਟਿਕ ਐਕਸ਼ਨ ਪਾਰਟੀ ਦਾ ਤੀਜਾ ਨੈਸ਼ਨਲ ਚੇਅਰਪਰਸਨ | |
ਦਫ਼ਤਰ ਵਿੱਚ 4 ਸਤੰਬਰ 2004 – 29 ਮਾਰਚ 2014 | |
ਤੋਂ ਪਹਿਲਾਂ | Lim Kit Siang |
ਤੋਂ ਬਾਅਦ | Tan Kok Wai |
ਮਲੇਸ਼ਿਆਈ ਪਾਰਲੀਮੈਂਟ ਮੈਂਬਰ (Bukit Gelugor) | |
ਦਫ਼ਤਰ ਵਿੱਚ 24 ਮਾਰਚ 2004 – 17 ਅਪ੍ਰੈਲ 2014 | |
ਤੋਂ ਪਹਿਲਾਂ | ਨਵਾਂ ਹਲਕਾ |
ਤੋਂ ਬਾਅਦ | ਰਾਮਕਰਪਾਲ ਸਿੰਘ |
ਮਲੇਸ਼ਿਆਈ ਪਾਰਲੀਮੈਂਟ ਮੈਂਬਰ (Jelutong) | |
ਦਫ਼ਤਰ ਵਿੱਚ 31 ਜੁਲਾਈ 1978 – 29 ਨਵੰਬਰ 1999 | |
ਤੋਂ ਪਹਿਲਾਂ | Rasiah Rajasingam |
ਤੋਂ ਬਾਅਦ | Lee Kah Choon |
ਨਿੱਜੀ ਜਾਣਕਾਰੀ | |
ਜਨਮ | ਕਰਪਾਲ ਸਿੰਘ 28 ਜੂਨ 1940 George Town, Penang, Straits Settlements (ਹੁਣ ਮਲੇਸ਼ਿਆ) |
ਮੌਤ | 17 ਅਪ੍ਰੈਲ 2014 Gua Tempurung, Perak, ਮਲੇਸ਼ਿਆ | (ਉਮਰ 73)
ਸਿਆਸੀ ਪਾਰਟੀ | ਡੈਮੋਕਰੇਟਿਕ ਐਕਸ਼ਨ ਪਾਰਟੀ – Pakatan Rakyat |
ਜੀਵਨ ਸਾਥੀ | ਗੁਰਮੀਤ ਕੌਰ (1970-2014, his death) |
ਬੱਚੇ | Gobind Singh Deo Jagdeep Singh Deo ਰਾਮਕਰਪਾਲ ਸਿੰਘ Sangeet Kaur ਮਨਕਰਪਾਲ ਸਿੰਘ |
ਮਾਪੇ | ਰਾਮ ਸਿੰਘ ਦਿਓ (ਪਿਤਾ) ਕਰਤਾਰ ਕੋਰ (ਮਾਤਾ) |
ਰਿਹਾਇਸ਼ | Damansara Heights, Kuala Lumpur |
ਅਲਮਾ ਮਾਤਰ | National University of Singapore |
ਕਿੱਤਾ | ਰਾਜਨੀਤੀਵਾਨ |
ਪੇਸ਼ਾ | ਵਕੀਲ |
ਹੋਰ ਨਾਮ | Tiger of Jelutong |
Ethnicity | ਮਲੇਸ਼ਿਆਈ ਭਾਰਤੀ |
ਵਿਦਿਆ | St. Xavier's Institution, George Town, Penang |
ਕਰਪਾਲ ਸਿੰਘ (ਅੰਗ੍ਰੇਜੀ: Karpal Singh, 28 ਜੂਨ 1940 – 17 ਅਪ੍ਰੈਲ 2014) ਮਲੇਸ਼ਿਆਈ ਵਕੀਲ ਅਤੇ ਰਾਜਨੀਤੀਵਾਨ ਸਨ, ਜੋ 2004 ਵਿੱਚ ਪੇਨਾਂਗ ਪ੍ਰਾਂਤ ਦੇ ਬੁਕਿਟ ਜੇਲਿਊਗਾਰ ਚੋਣ ਹਲਕੇ ਤੋਂ ਮਲੇਸ਼ਿਆਈ ਸੰਸਦ ਦੇ ਮੈਂਬਰ ਚੁਣੇ ਗਏ। ਉਹ ਡੈਮੋਕਰੇਟਿਕ ਐਕਸ਼ਨ ਪਾਰਟੀ (ਡੀਏਪੀ) ਦੇ ਰਾਸ਼ਟਰੀ ਪ੍ਰਧਾਨ ਰਹੇ ਹਨ। 17 ਅਪ੍ਰੈਲ 2014) ਨੂੰ ਕਾਰ ਦੁਰਘਟਨਾ ਵਿੱਚ ਉਹਨਾਂ ਦੀ ਮੌਤ ਹੋ ਗਈ।