ਸਮੱਗਰੀ 'ਤੇ ਜਾਓ

ਕਰਮਾ (ਨਾਵਲ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕਰਮਾ
ਪਹਿਲਾ ਐਡੀਸ਼ਨ
ਲੇਖਕਕਰਨਮ ਪਵਨ ਪ੍ਰਸਾਦ
ਮੂਲ ਸਿਰਲੇਖಕರ್ಮ
ਦੇਸ਼ਭਾਰਤ
ਭਾਸ਼ਾਕੰਨੜ
ਵਿਸ਼ਾਦਰਸ਼ਨ, ਸਮਕਾਲੀ
ਵਿਧਾਦਾਰਸ਼ਨਿਕ ਗਲਪ
ਪ੍ਰਕਾਸ਼ਨ2014 ਕਨਕੇਵ ਮੀਡੀਆ, ਬੰਗਲੌਰ
ਮੀਡੀਆ ਕਿਸਮਪ੍ਰਿੰਟ (ਪੇਪਰ ਬੈਕ)
ਸਫ਼ੇ162

ਕਰਮਾ ਇੱਕ 2014 ਦਾ ਕਰਨਮ ਪਵਨ ਪ੍ਰਸਾਦ ਦੁਆਰਾ ਲਿਖ਼ਿਆ ਗਿਆ ਸਮਕਾਲੀ ਕੰਨੜ ਨਾਵਲ ਹੈ ਜੋ ਸਮਾਜ ਦੇ ਰੂੜੀਵਾਦੀ ਰੀਤੀ ਰਿਵਾਜਾਂ ਅਤੇ ਰਸਮਾਂ ਦੇ ਸੰਦਰਭ ਵਿੱਚ ਪਛਾਣ, ਵਿਸ਼ਵਾਸ ਵਰਗੇ ਅੰਦਰੂਨੀ ਟਕਰਾਵਾਂ ਦੀ ਗੱਲ ਕਰਦਾ ਹੈ। ਨਾਵਲ ਨੇ ਆਸਥਾ ਅਤੇ ਵਿਸ਼ਵਾਸ ਵਿਚਲੇ ਅੰਤਰ ਨੂੰ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਬਿਆਨ ਕੀਤਾ ਗਿਆ ਹੈ ਕਿ ਨਾਵਲ ਦੇ ਮੁੱਖ ਪਾਤਰ ਸਮੇਤ ਹਰੇਕ ਪਾਤਰ ਦੇ ਅੰਤਰ-ਜਗਤ ਵਿੱਚ ਇਹ ਵਿਉਤਪਤੀ ਪ੍ਰਵੇਸ਼ ਕਰ ਜਾਂਦੀ ਹੈ। ਕਹਾਣੀ-ਰੇਖਾ ਦੇ ਅੰਦਰ ਹਿੰਦੂ ਮੌਤ ਦੀਆਂ ਰਸਮਾਂ ਬਾਰੇ ਦਸਤਾਵੇਜ਼ੀ ਵੇਰਵੇ ਲੇਖਕ ਦੁਆਰਾ ਅਪਣਾਈ ਗਈ ਨਿਰੋਲ ਨਾਵਲ ਲਿਖਣ ਦੀ ਤਕਨੀਕ ਹੈ। ਇਸ ਨਾਵਲ ਨੂੰ ਸਾਹਿਤ ਜਗਤ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਇਸ ਦੇ ਰਿਲੀਜ਼ ਹੋਣ ਦੇ ਸਾਲ ਦੇ ਅੰਦਰ ਹੀ ਨਾਵਲ ਤੀਜੇ ਐਡੀਸ਼ਨ ਦੇ ਨਾਲ ਚੱਲਿਆ ਅਤੇ ਵਿਸ਼ਵ ਭਰ ਦੇ ਕੰਨੜ ਪਾਠਕਾਂ ਤੱਕ ਪਹੁੰਚ ਗਿਆ।[1][2]

ਪਾਤਰ

[ਸੋਧੋ]
  • ਸੁਰੇਂਦਰ
  • ਨੇਹਾ ਜੀਵੰਤੀ
  • ਵੈਂਕਟੇਸ਼ ਭੱਟ
  • ਨਰਹਰੀ
  • ਪੁਰਸ਼ੋਤਮ

ਹਵਾਲੇ

[ਸੋਧੋ]
  1. Karma Novel - good reads
  2. "ಕರ್ಮ ಕಾದಂಬರಿ - ಕರಣಂ ಪವನ್ ಪ್ರಸಾದ್". Archived from the original on 2016-03-08. Retrieved 2024-01-19.