ਕਰਮ ਸਿੰਘ ਜ਼ਖ਼ਮੀ
ਦਿੱਖ
ਕਰਮ ਸਿੰਘ ਜ਼ਖਮੀ ਇੱਕ ਪੰਜਾਬੀ ਦਾ ਇਤਿਹਾਸਕ ਨਾਵਲਕਾਰ ਅਤੇ ਲੇਖਕ ਸੀ।[1]
ਪੁਸਤਕਾਂ
[ਸੋਧੋ]- ਅਹਿਮਦ ਸ਼ਾਹ ਅਬਦਾਲੀ ਉੱਤੇ ਸਿੰਘਾਂ ਦਾ ਹੱਲਾ[2]
- ਗੁਰੂ ਕਾ ਬਾਗ (ਪੁਸਤਕ) (1967)[3]
- ਸਿੱਖ ਰਾਜ ਦਾ ਆਦਿ ਤੇ ਅੰਤ
- ਸਿਖਾਂ ਤੇ ਅੰਗ੍ਰੇਜ਼ਾਂ ਦੀ ਆਖਰੀ ਲੜਾਈ
- ਘਲੂਘਾਰਾ (ਐਡੀਸ਼ਨ ਪਹਿਲੀ 1961 ਵਿੱਚ ਪ੍ਰਕਾਸ਼ਿਤ)
- ਜਮਰੌਦ (ਪੁਸਤਕ) (ਐਡੀਸ਼ਨ ਪਹਿਲੀ 1960 ਵਿੱਚ ਪ੍ਰਕਾਸ਼ਿਤ)
- ਸਭਰਾਵਾਂ ਦਾ ਯੁੱਧ (ਐਡੀਸ਼ਨ ਪਹਿਲੀ 1980 ਵਿੱਚ ਪ੍ਰਕਾਸ਼ਿਤ)
- ਬਾਬਾ ਦੀਪ ਸਿੰਘ ਸ਼ਹੀਦ[4]
- ਬਹਾਦਰ ਬਚਿੱਤਰ ਸਿੰਘ
- ਬਹਾਦਰ ਲਾਜਵੰਤ ਕੌਰ
- ਬਹਾਦਰ ਨਿਰਭੈ ਕੌਰ
- ਬੀਬੀ ਰਜਨੀ
- ਮੱਖਣ ਸ਼ਾਹ ਲੁਬਾਣਾ
- ਪੰਜਾਬੀ ਸੂਬਾ ਮੋਰਚਾ (ਪੁਸਤਕ)
- ਸੇਵਾ ਦੇ ਪੁੰਜ ਸੰਤ ਬਾਬਾ ਗੁਰਮੁਖ ਸਿੰਘ ਜੀ
- ਸਿੱਖ ਇਤਿਹਾਸ ਦੇ ਹੀਰੇ
- ਤਵਾਰੀਖ਼ ਪੰਜਾਬੀ ਸੂਬਾ ਮੋਰਚਾ (1955)[5]
- ਰਾਜਾ ਧਿਆਨ ਸਿੰਘ
- ਲਹੂ ਲੀਕਾਂ
- ਜਥੇਦਾਰ ਗੰਗਸਰ
- ਯਾਰੜੇ ਦਾ ਸਥਰ
- ਸੂਹੀਆ
- ਬਲੀਦਾਨ
- ਸੂਰਾ
- ਗਗਨ ਦਮਾਮਾਂ ਬਾਜਿਓ
- ਸਤਲੁਜ ਦੇ ਕੰਢੇ