ਕਰਮ ਸਿੰਘ (ਕਿੱਸਾਕਾਰ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਰਮ ਸਿੰਘ (1850ਵਿਆਂ - 1919) ਇੱਕ ਪੰਜਾਬੀ ਕਿੱਸਾਕਾਰ ਸੀ।

ਜੀਵਨ[ਸੋਧੋ]

ਕਰਮ ਸਿੰਘ ਦਾ ਜਨਮ ਪਿੰਡ ਟੂਸਾ ਜ਼ਿਲ੍ਹਾ ਲੁਧਿਆਣਾ ਵਿਖੇ ਗੌਹਰ ਸਿੰਘ ਅਤੇ ਦਯਾ ਕੌਰ ਦੇ ਘਰ ਹੋਇਆ।[1]

ਰਚਨਾਵਾਂ[ਸੋਧੋ]

  • ਜੰਗਨਾਮਾ ਕਾਬਲ
  • ਪੂਰਨ ਭਗਤ
  • ਕੌਲਾਂ ਭਗਤਣੀ
  • ਗੁੱਗਾ
  • ਹੀਰ ਰਾਂਝਾ
  • ਸੱਸੀ ਪੁੱਨੂੰ

ਹਵਾਲੇ[ਸੋਧੋ]

  1. ਸਿੱਧੂ, ਡਾ. ਗੁਰਦੇਵ ਸਿੰਘ (1991). ਕਿੱਸਾਕਾਰ ਕਰਮ ਸਿੰਘ ਰਚਨਾਵਲੀ. ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ. pp. 3–7.