ਕਰਾਨੀਕਲ ਆਫ਼ ਏ ਡੈਥ ਫ਼ੋਰਟੋਲਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਰਾਨੀਕਲ ਆਫ਼ ਏ ਡੈਥ ਫ਼ੋਰਟੋਲਡ
ਪਹਿਲੀ ਅਡੀਸ਼ਨ (ਕੋਲੰਬੀਆ)
ਲੇਖਕਗੈਬਰੀਅਲ ਗਾਰਸ਼ੀਆ ਮਾਰਕੇਜ਼
ਦੇਸ਼ਕੋਲੰਬੀਆ
ਪ੍ਰਕਾਸ਼ਨ ਦੀ ਮਿਤੀ
1981
ਅੰਗਰੇਜ਼ੀ ਵਿੱਚ ਪ੍ਰਕਾਸ਼ਿਤ
1983
ਆਈ.ਐਸ.ਬੀ.ਐਨ.978-0-14-015754-3
ਓ.ਸੀ.ਐਲ.ਸੀ.43223288

ਕਰਾਨੀਕਲ ਆਫ਼ ਏ ਡੈਥ ਫ਼ੋਰਟੋਲਡ (ਮੂਲ ਸਪੇਨੀ ਟਾਈਟਲ: Crónica de una muerte anunciada) ਗੈਬਰੀਅਲ ਗਾਰਸ਼ੀਆ ਮਾਰਕੇਜ਼, ਦਾ 1981 ਵਿੱਚ ਪ੍ਰਕਾਸ਼ਤ ਛੋਟਾ ਨਾਵਲ ਹੈ।