ਸਮੱਗਰੀ 'ਤੇ ਜਾਓ

ਕਰੀਮਨਗਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਰੀਮਨਗਰ ਭਾਰਤ ਦੇ ਤੇਲੰਗਾਨਾ ਰਾਜ ਵਿਚ ਇੱਕ ਸ਼ਹਿਰ ਹੈ। ਕਰੀਮਨਗਰ ਇੱਕ ਪ੍ਰਮੁੱਖ ਸਹਿਰੀ ਸਮੂਹ ਅਤੇ ਰਾਜ ਵਿਚ ਪੰਜਵਾਂ ਸਭ ਤੋਂ ਵੱਡਾ ਸ਼ਹਿਰ ਹੈ। ਇਹ ਨਗਰ ਨਿਗਮ ਦੁਆਰਾ ਚਲਾਇਆ ਜਾਂਦਾ ਹੈ ਅਤੇ ਕਰੀਮਨਗਰ ਜ਼ਿਲ੍ਹੇ ਦਾ ਹੈੱਡਕੁਆਰਟਰ ਹੈ।[1][2]

ਹਵਾਲੇ

[ਸੋਧੋ]
  1. "District Census Handbook – Karimnagar" (PDF). Census of India. pp. 12, 364. Retrieved 2 October 2016.
  2. "Karimnagar District Mandals" (PDF). Census of India. pp. 50, 110. Retrieved 2 October 2016.