ਕਰੀਰਵਾਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਿੰਡ ਕਰੀਰਵਾਲੀ ਫਰੀਦਕੋਟ ਜਿਲ੍ਹਾ ਦੀ ਤਹਿਸੀਲ ਜੈਤੋ ਵਿੱਚ ਪੈਂਦਾ ਹੈ। ਇਸ ਦਾ ਰਕਬਾ 800 ਹੈਕਟੇਅਰ ਹੈ ਇਸ ਪਿੰਡ ਦੀ ਜਨ ਸੰਖਿਆ 2011 ਦੀ ਜਨਗਣਨਾ ਅਨੁਸਾਰ 2300 ਹੈ। ਇਸ ਪਿੰਡ ਦੇ ਨੇੜੇ ਦਾ ਡਾਕਘਰ ਰੋੜੀਕਪੂਰਾ ਹੈ। ਇਸਦਾ ਪਿੰਨ ਕੋਡ 151202 ਹੈ। ਇਹ ਪਿੰਡ ਜੈਤੋਂ ਮੁਕਤਸਰ ਤੇ ਸੜਕ ਤੋਂ 6 ਕਿਲੋਮੀਟਰ ਦੂਰ ਸਥਿਤ ਹੈ। ਇਸ ਦੇ ਨੇੜੇ ਦਾ ਰੇਲਵੇ ਗੰਗਸਰ ਜੈਤੋਂ 7 ਕਿਲੋਮੀਟਰ ਦੀ ਦੂਰੀ ਤੇ ਹੈ।

ਹਵਾਲੇ[ਸੋਧੋ]