ਕਲਵਾਰ, ਰਾਜਸਥਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਕਲਵਾੜ, ਰਾਜਸਥਾਨ ਤੋਂ ਰੀਡਿਰੈਕਟ)

ਕਲਵਾਰ (ਡਾਕਖਾਨਾ ਕਾਲਵਾਰ ) ਜੈਪੁਰ ਜ਼ਿਲ੍ਹੇ, ਰਾਜਸਥਾਨ, ਭਾਰਤ ਵਿੱਚ ਝੋਟਵਾੜਾ ਮੰਡਲ ਦਾ ਇੱਕ ਪਿੰਡ ਹੈ। ਕਲਵਾਰ ਝੋਟਵਾੜਾ ਤੋਂ 18 ਕਿਲੋਮੀਟਰ ਦੀ ਦੂਰੀ, ਅਤੇ ਜੈਪੁਰ ਤੋਂ 22.8 ਕਿਲੋਮੀਟਰ ਦੀ ਦੂਰੀ ਤੇ ਹੈ। 2011 ਦੀ ਜਨਗਣਨਾ ਅਨੁਸਾਰ, ਇਸ ਪਿੰਡ ਵਿੱਚ 8393 ਲੋਕ ਰਹਿ ਰਹੇ ਸਨ ਅਤੇ 2023 ਵਿੱਚ ਆਬਾਦੀ 10,239 ਹੋਣ ਦਾ ਅਨੁਮਾਨ ਹੈ। [1]

ਹਵਾਲੇ[ਸੋਧੋ]

  1. "Kalwar Population". Indiagrowing.com.{{cite web}}: CS1 maint: url-status (link)