ਸਮੱਗਰੀ 'ਤੇ ਜਾਓ

ਕਲਾਕ ਰੇਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਲਾਕ ਰੇਟ ਸੀਪੀਯੂ ਦੀ ਆਵਿਰਤੀ ਜਾ ਫਿਰ ਪ੍ਰੋਸੈਸਰ ਦੀ ਰਫ਼ਤਾਰ ਨੂੰ ਕਿਹਾ ਜਾਂਦਾ ਹੈ। ਇਸਨੂੰ ਕਲਾਕਸ ਪ੍ਰਤੀ ਸੈਕਿੰਡ ਨਾਲ ਮਾਪਿਆ ਜਾਂਦਾ ਹੈ ਅਤੇ ਇਸਦੀ ਕੌਮਾਂਤਰੀ ਇਕਾਈ ਹਰਟਜ਼ (Hz) ਹੈ।ਪਹਿਲੀ ਪੀੜ੍ਹੀ ਦੇ ਕੰਪਿਊਟਰਾਂ ਦੀ ਕੌਮਾਂਤਰੀ ਇਕਾਈ ਹਰਟਜ਼ ਜਾ ਫਿਰ ਕਿਲੋਹਰਟਜ਼ (kHz) ਵਿੱਚ ਮਾਪੀ ਜਾਂਦੀ ਸੀ ਪਰ 21ਵੀ ਸਦੀ ਦੇ ਕੰਪਿਊਟਰਾਂ ਦੀ ਸਪੀਡ ਨੂੰ ਗੀਗਾਹਰਟਜ਼ (GHz) ਵਿੱਚ ਬਿਆਨ ਕੀਤਾ ਜਾਂਦਾ ਹੈ।

ਹਵਾਲੇ 

[ਸੋਧੋ]