ਕਲਿਹਾਰੀ
colspan=2 style="text-align: centerਕਲਿਹਾਰੀ | |
---|---|
![]() | |
colspan=2 style="text-align: centerਵਿਗਿਆਨਿਕ ਵਰਗੀਕਰਨ | |
ਜਗਤ: | Plantae |
(unranked): | Angiosperms |
(unranked): | Monocots |
ਤਬਕਾ: | Liliales |
ਪਰਿਵਾਰ: | Colchicaceae |
ਜਿਣਸ: | ਗਲੋਰੀਓਸਾ |
ਪ੍ਰਜਾਤੀ: | ਜੀ ਸੁਪਰਬਾ |
ਦੁਨਾਵਾਂ ਨਾਮ | |
ਗਲੋਰੀਓਸਾ ਸੁਪਰਬਾ L. | |
Synonyms | |
ਯੁਗੋਨ ਸੁਪਰਬਾ |
ਕਲਿਹਾਰੀ (ਗਲੋਰੀਓਸਾ ਸੁਪਰਬਾ) ਪੌਦਿਆਂ ਦੀ ਇੱਕ ਫੁੱਲਦਾਰ ਪ੍ਰਜਾਤੀ ਹੈ। ਇਹ ਜੰਗਲ ਵਿੱਚ ਆਮ ਮਿਲਦਾ ਹੈ। ਇਹ ਅਫਰੀਕਾ, ਏਸ਼ੀਆ, ਸ਼ਿਰੀਲੰਕਾ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਮਿਲਦਾ ਹੈ। ਊਸ਼ਣਕਟੀਬੰਧੀ ਭਾਰਤ ਵਿੱਚ ਉੱਤਰ ਪੱਛਮ ਹਿਮਾਲਾ ਤੋਂ ਲੈ ਕੇ ਅਸਮ ਅਤੇ ਦੱਖਣ ਪ੍ਰਾਇਦੀਪ ਤੱਕ ਮਿਲਦਾ ਹੈ। ਇਹ ਝਾੜੀ ਅਲਸਰ, ਕੁਸ਼ਠ ਰੋਗ ਅਤੇ ਬਵਾਸੀਰ ਦੇ ਉਪਚਾਰ ਵਿੱਚ ਬਹੁਤ ਲਾਭਦਾਇਕ ਹੁੰਦੀ ਹੈ।