ਸਮੱਗਰੀ 'ਤੇ ਜਾਓ

ਕਲੰਦਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਾਕਿਸਤਾਨ ਦੇ ਸੂਬਾ ਸਿੰਧ ਦੇ ਸ਼ਹਿਰ ਸੇਹਵਾਨ ਸ਼ਰੀਫ਼, ਵਿੱਚ ਲਾਲ ਸ਼ਾਹਬਾਜ਼ ਕਲੰਦਰ ਦਾ ਮਕਬਰਾ

ਕਲੰਦਰ (Arabic: قلندر, ਹਿੰਦੀ: क़लन्दर) ਘੁਮੱਕੜ ਸੂਫ਼ੀ ਦਰਵੇਸ਼ਾਂ ਨੂੰ ਕਹਿੰਦੇ ਹਨ ਜਿਹਨਾਂ ਦਾ ਸੰਬੰਧ ਕਿਸੇ ਵਿਸ਼ੇਸ਼ ਸੰਪਰਦਾ ਨਾਲ ਹੋ ਵੀ ਸਕਦਾ ਹੈ ਅਤੇ ਨਹੀਂ ਵੀ। ਕੇਦਰੀ ਏਸ਼ੀਆ, ਭਾਰਤ ਅਤੇ ਪਾਕਿਸਤਾਨ ਵਿੱਚ ਇਹ ਕਲੰਦਰੀ ਰਵਾਇਤ ਬਹੁਤ ਆਮ ਹੈ। ਕਈ ਫਿਰਕਿਆਂ ਵਿੱਚ "ਕਲੰਦਰ" ਦੀ ਵਰਤੋਂ ਇੱਕ ਖਿਤਾਬ ਵਜੋਂ ਵੀ ਕੀਤੀ ਜਾਂਦੀ ਹੈ।[1] ਕੁਝ ਮਸ਼ਹੂਰ ਕਲੰਦਰਾਂ ਵਿੱਚ ਲਾਲ ਸ਼ਾਹਬਾਜ਼ ਕਲੰਦਰ ਅਤੇ ਬੂ ਅਲੀ ਸ਼ਾਹ ਕਲੰਦਰ ਸ਼ਾਮਲ ਹਨ।[2]

ਹਵਾਲੇ

[ਸੋਧੋ]
  1. Baldick, Julian (2000) Mystical Islam: an introduction to Sufism Tauris Parke Paperbacks, London, p. 66, ISBN 1-86064-631-X
  2. Schimmel, Annemarie (1980) Islam in the Indian subcontinent E.J. Brill, Leiden, page 34, ISBN 90-04-06117-7