ਕ਼ਾਫ਼ ਪਹਾੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸਲਾਮੀ ਮਿਥਿਹਾਸ ਮੁਤਾਬਕ ਬ੍ਰਹਿਮੰਡ ਦਾ ਚਿੱਤਰ

ਕ਼ਾਫ਼ ਪਹਾੜ ਜਾਂ ਕੋਹ-ਏ-ਕ਼ਾਫ਼ ਜਾਂ ਕੋਹ ਕ਼ਾਫ਼ (Persian: قاف‌کوه Qaafkuh or کوه قاف Kuh-e Qaaf; Arabic: جبل قاف Jabal Qāf or Djebel Qaf) ਇਰਾਨੀ ਅਤੇ ਅਰਬੀ ਮਿਥਿਹਾਸਕ ਰਵਾਇਤਾਂ ਮੁਤਾਬਕ ਦੁਨੀਆ ਦਾ ਸਭ ਤੋਂ ਉੱਚਾ ਪਹਾੜ ਹੈ। ਕਈ ਲੋਕ ਇਹ ਮੰਨਦੇ ਹਨ ਕਿ ਇਹ ਉੱਤਰੀ ਧਰੁਵ ਉੱਤੇ ਹੈ। ਇਹ ਇੱਕ ਪਹਾੜ ਦੀ ਥਾਂ ਪਹਾੜਾਂ ਦੀ ਕਿਸੇ ਲੜੀ ਲਈ ਵੀ ਵਰਤਿਆ ਹੋ ਸਕਦਾ ਹੈ।

ਹਵਾਲੇ[ਸੋਧੋ]