ਸਮੱਗਰੀ 'ਤੇ ਜਾਓ

ਕਾਊਂਟ ਡਰੈਕੁਲਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕਾਊਂਟ ਡਰੈਕੁਲਾ
ਡਰੈਕੁਲਾ ਪਾਤਰ

Count Dracula as portrayed by Béla Lugosi in 1931's Dracula
ਸਿਰਜਨਾ ਬਰਾਮ ਸਟੋਕਰ
ਪੇਸ਼ਕਾਰੀਆਂ ਬੇਲਾ ਲੁਗੋਸੀ (ਡਰੈਕੁਲਾ 1931)
ਲੋਨ ਚੈਨੀ, ਜੂਨੀ.]] ("ਸਨ ਆਫ਼ ਡਰੈਕੁਲਾ")
ਕ੍ਰਿਸਟੋਫਰ ਲੀ (ਡਰੈਕੁਲਾ 1958)
ਲੂਈਸ ਜੌਰਦਨ (ਕਾਊਂਟ ਡਰੈਕੁਲਾ 1977)
ਫਰੈਂਕ ਲੈਂਗੇਲਾ (ਡਰੈਕੁਲਾ 1979)
ਡੰਕਨ ਰੇਗੇਹਰ (ਦ ਮੋਨਸਟਰ ਸਕੁਐਡ)
ਗਰੇ ਓਲਡਮੈਨ (ਡਰੈਕੁਲਾ 1992)
ਲੇਸਲੀ ਨੀਲਸੇਨ (ਡਰੈਕੁਲਾ 1995)
ਜੇਰਾਰਡ ਬਟਲਰ (ਡਰੈਕੁਲਾ 2000)
ਰਿਚਰਡ ਰੌਕਸਬਰਗ (ਵਾਨ ਹੇਲਸਿੰਗ)
ਲੇਨਗਲੇ ਕਿਰਕਵੁੱਡ (ਡਰੈਕੁਲਾ 3000)
ਥਾਮਸ ਕਰੈਸਮਾਨ (ਡਰੈਕੁਲਾ 3D)
ਜੋਨਾਥਨ ਰਹਿਸ ਮੇਯਰਸ (ਡਰੈਕੁਲਾ ਟੀਵੀ ਸੀਰੀਜ਼)
ਲਿਊਕ ਏਵਾਨਜ (ਡਰੈਕੁਲਾ ਅਨਟੋਲਡ)
ਜਾਣਕਾਰੀ
ਪ੍ਰਜਾਤੀਪਿਸ਼ਾਚ
ਲਿੰਗਨਰ
ਜੀਵਨ-ਸੰਗੀਡਰੈਕੁਲਾ ਦੀਆਂ ਲਾੜੀਆਂ
ਕੌਮੀਅਤSzékely

ਕਾਊਂਟ ਡਰੈਕੁਲਾ ਬਰਾਮ ਸਟੋਕਰ ਦੇ 1897 ਵਿੱਚ ਲਿਖੇ ਨਾਵਲ ਡਰੈਕੁਲਾ ਦਾ ਮੁੱਖ ਪਾਤਰ ਹੈ। ਉਸਨੂੰ ਬੇਹੱਦ ਪੁਰਾਣੇ ਅਤੇ ਆਦਿ-ਪਿਸ਼ਾਚ ਦੇ ਰੂਪ ਵਿੱਚ ਚਿਤਰਿਆ ਗਿਆ ਹੈ। ਇਹ ਪਾਤਰ ਅਕਸਰ ਲੋਕਪਸੰਦ ਕਲਾਕ੍ਰਿਤੀਆਂ, ਫਿਲਮਾਂ ਅਤੇ ਐਨੀਮੇਟਡ ਮੀਡੀਆ ਵਿੱਚ ਵਿਖਾਈ ਦਿੰਦਾ ਰਹਿੰਦਾ ਹੈ।