ਸਮੱਗਰੀ 'ਤੇ ਜਾਓ

ਕਾਕਪਿੱਟ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜਹਾਜ਼ ਉਤਾਰੀ ਵੇਲੇ ਏਅਰਬੱਸ ਏ319 ਦੇ ਕਾਕਪਿੱਟ ਦਾ ਨਜ਼ਾਰਾ

ਕਾਕਪਿੱਟ ਜਾਂ ਫ਼ਲਾਈਟ ਡੈੱਕ ਆਮ ਤੌਰ ਉੱਤੇ ਹਵਾਈ ਜਹਾਜ਼ ਦੇ ਮੂਹਰਲੇ ਹਿੱਸੇ ਨੇੜੇ ਉਹ ਖੇਤਰ ਹੁੰਦਾ ਹੈ, ਜਿੱਥੋਂ ਪਾਈਲਟ ਹਵਾਈ ਜਹਾਜ਼ ਉੱਤੇ ਕਾਬੂ ਰੱਖਦਾ ਹੈ ਜਾਂ ਚਲਾਉਂਦਾ ਹੈ। ਕੁਝ ਛੋਟੇ ਹਵਾਈ ਜਹਾਜ਼ਾਂ ਤੋਂ ਬਿਨਾਂ ਬਹੁਤੇ ਕਾਕਪਿੱਟ ਬੰਦ ਹੁੰਦੇ ਹਨ।