ਕਾਗਜ਼ੀ ਨਿੰਬੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
colspan=2 style="text-align: centerਕਾਗਜ਼ੀ ਨਿੰਬੂ
Citrus aurantiifolia of Kadavoor.jpg
ਕਾਗਜ਼ੀ ਨਿੰਬੂ (ਗ੍ਰੀਨ ਕੀ ਲਾਈਮ) ਰੁੱਖ ਦੇ ਕੰਡੇ ਅਤੇ ਪੱਤੇ ਦਿਖਾਈ ਦੇ ਰਹੇ ਹਨ, ਜਿਹੜੇ ਇਸਨੂੰ ਪਰਸੀਅਨ ਲਾਈਮ ਨਾਲੋਂ ਅਲੱਗ ਕਰ ਰਹੇ ਹਨ।
colspan=2 style="text-align: centerਵਿਗਿਆਨਿਕ ਵਰਗੀਕਰਨ
ਜਗਤ: ਪੌਦੇ
(unranked): Angiosperms
(unranked): Eudicots
(unranked): Rosids
ਤਬਕਾ: Sapindales
ਪਰਿਵਾਰ: Rutaceae
ਜਿਣਸ: ਸਿਟਰਸ
ਪ੍ਰਜਾਤੀ: ਸੀ ਔਰੈਂਟੀਫ਼ੋਲੀਆ
ਦੁਨਾਵਾਂ ਨਾਮ
ਸਿਟਰਸ ਔਰੈਂਤੀਫ਼ੋਲੀਆ
(Christm.) Swingle

ਕਾਗਜ਼ੀ ਨਿੰਬੂ (Citrus aurantifolia, ਸਿਟਰਸ ਔਰੈਂਟੀਫ਼ੋਲੀਆ) ਨਿੰਬੂ ਜਾਤੀ ਦਾ ਖੱਟਾ ਫਲ ਹੈ। ਇਸ ਦੇ ਫਲ 2.5–5 ਸਮ ਵਿਆਸ ਵਾਲੇ ਹਰੇ ਜਾਂ ਪੱਕ ਕੇ ਪੀਲੇ ਹੁੰਦੇ ਹਨ। ਇਸ ਦਾ ਪੌਦਾ 5 ਮੀਟਰ ਤੱਕ ਲੰਬਾ ਹੁੰਦਾ ਹੈ ਜਿਸਦੀਆਂ ਟਾਹਣੀਆਂ ਤੇ ਕੰਡੇ ਵੀ ਹੁੰਦੇ ਹਨ। ਇਹ ਸੰਘਣਾ ਝਾੜੀਦਾਰ ਪੌਦਾ ਹੈ।

ਵਰਤੋਂ[ਸੋਧੋ]

ਕਾਗਜ਼ੀ ਨਿੰਬੂ ਦਾ ਰਸ ਖੱਟਾ, ਅਤੇ ਪੇਟ ਦੀਆਂ ਬੀਮਾਰੀਆਂ ਦਾ ਚੰਗਾ ਨਿਵਾਰਕ ਹੈ। ਇਹ ਸਰੀਰ ਦੇ ਅੰਦਰ ਜਮ੍ਹਾਂ ਜ਼ਹਿਰਾਂ ਨੂੰ ਕਢਦਾ ਹੈ। ਇਹ ਵਿਟਾਮਿਨ-ਸੀ ਨਾਲ ਭਰਪੂਰ ਹੁੰਦਾ ਹੈ।