ਸਮੱਗਰੀ 'ਤੇ ਜਾਓ

ਕਾਜ਼ਮਪੁਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕਾਜ਼ਮਪੁਰ
ਪਿੰਡ
ਦੇਸ਼ ਭਾਰਤ
ਪ੍ਰਾਂਤਪੰਜਾਬ
ਜਿਲ੍ਹਾਸ਼ਹੀਦ ਭਗਤ ਸਿੰਘ ਨਗਰ
ਉੱਚਾਈ
250 m (820 ft)
Languages
 • Officialਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)

ਕਾਜ਼ਮਪੁਰ ਜਾਂ ਕਾਜੁਮਪੁਰ ਪੰਜਾਬ ਦੇ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਪਹਿਲਾਂ ਨਵਾਂਸ਼ਹਿਰ) ਦਾ ਇੱਕ ਪਿੰਡ ਹੈ। ਇਹ ਪਿੰਡ ਰਾਹੋਂ ਸ਼ਹਿਰ ਤੋਂ ਚੜ੍ਹਦੇ ਵੱਲ ਕੋਈ ੪ ਕੁ ਮੀਲ (6 ਕਿਲੋਮੀਟਰ) ਦੀ ਵਿੱਥ ਤੇ 31°02′44″N 76°10′49″E / 31.045658°N 76.180201°E / 31.045658; 76.180201 ਵਿਖੇ ਸਥਿਤ ਹੈ।[1]

ਇਤਿਹਾਸ

[ਸੋਧੋ]

ਕਾਜ਼ਮਪੁਰ ਕੋਈ ਬਹੁਤ ਪੁਰਾਣਾ ਪਿੰਡ ਨਹੀਂ ਹੈ। ਬਜ਼ੁਰਗਾਂ ਦੇ ਦੱਸਣ ਮੁਤਾਬਕ ਇਹ ਪਿੰਡ ਕੋਈ ਡੇਢ-ਦੋ ਸੌ ਸਾਲ ਪੁਰਾਣਾ ਹੈ। ਪਿੰਡ ਦਾ ਪਹਿਲਾ ਨਾਮ ਕਾਜ਼ਮਪੁਰ ਮੱਲ੍ਹੀ ਸੀ ਜੋ ਕਿ ਮੱਲ੍ਹੀ ਨਾਮ ਦੇ ਵਿਅਕਤੀ ਤੇ ਪਿਆ ਸੀ। ਮੱਲ੍ਹੀ ਨੇ ਇਸ ਪਿੰਡ ਦੀ ਮੋੜ੍ਹੀ ਗੱਡੀ ਸੀ। ਪਿੰਡ ਇੱਕ ਵਾਰ ਉਜੜ ਕੇ ਵਸਿਆ ਹੈ। ਪਿੰਡ ਦੇ ਪੁਰਾਣੀ ਥਾਂ ਅੱਜਕੱਲ ਸ਼ਾਮਲਾਟ ਜਾਂ ਝਿੜੇ ਦੇ ਨਾਮ ਕਰਕੇ ਪ੍ਰਸਿੱਧ ਹੈ ਜਿਥੇ ਅੱਜ ਵੀ ਕੁੱਝ ਕੁ ਘਰ ਹੈਨ।

ਸਰਕਾਰ

[ਸੋਧੋ]

ਪਿੰਡ ਵਿੱਚ ਪੰਚਾਇਤੀ ਰਾਜ ਹੈ ਜੋ ਕਿ ਲੋਕਾਂ ਦੁਆਰਾ ਚੁਣੀ ਜਾਂਦੀ ਹੈ।

ਹਵਾਲੇ

[ਸੋਧੋ]
  1. ਪਿੰਡ ਦੇ ਵਸਨੀਕ