ਸਮੱਗਰੀ 'ਤੇ ਜਾਓ

ਕਾਪੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਾਪੀਆਂ

ਕਾਪੀ (ਹੋਰ ਨਾਂ ਨੋਟਬੁੱਕ, ਨੋਟਪੈਡ, ਡਰਾਇੰਗ ਪੈਡ, ਲੀਗਲ ਪੈਡ ਹਨ) ਕਈ ਸਾਰੇ ਬੰਨ੍ਹੇ ਹੋਏ ਵਰਕਿਆਂ ਦਾ ਝੁੰਡ ਹੁੰਦੀ ਹੈ ਜਿਹੜੇ ਆਮ ਤੌਰ ਉੱਤੇ ਲਕੀਰਬੱਧ ਹੁੰਦੇ ਹਨ ਅਤੇ ਕਾਗ਼ਜ਼ ਦੇ ਬਣੇ ਹੁੰਦੇ ਹਨ ਅਤੇ ਜਿਹਨਾਂ ਨੂੰ ਲਿਖਣ, ਨੋਟ-ਟਿੱਪਣੀਆਂ ਜਾਂ ਯਾਦਦਾਸ਼ਤ ਦਰਜ ਕਰਨ, ਤਸਵੀਰਾਂ ਬਣਾਉਣ ਜਾਂ ਚਿਪਕਾਉਣ ਵਰਗੇ ਕੰਮਾਂ ਲਈ ਵਰਤੋਂ ਵਿੱਚ ਲਿਆਇਆ ਜਾਂਦਾ ਹੈ।[1][2][3][4]

ਹਵਾਲੇ

[ਸੋਧੋ]
  1. "A book of or for notes", Retrieved 16 November 2010.
  2. "1. A book of blank pages for notes." Retrieved 16 November 2010.
  3. "A pad or tablet of usually lined paper.", Retrieved 16 November 2010.
  4. "Beyond the Hills Hoist". Sydney Morning Herald. 27 January 2005.