ਸਮੱਗਰੀ 'ਤੇ ਜਾਓ

ਕਾਬਲ ਗੁਰਦੁਆਰਾ ਹਮਲਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕਾਬਲ ਗੁਰਦੁਆਰਾ ਹਮਲਾ
ਟਿਕਾਣਾਕਾਬਲ, ਅਫਗਾਨਿਸਤਾਨ
ਮਿਤੀਮਾਰਚ 25, 2020 (2020-03-25)
ਟੀਚਾਸਿੱਖ਼
ਹਮਲੇ ਦੀ ਕਿਸਮ
ਗੋਲੀਬਾਰੀ , ਮਨੁੱਖੀ ਬੰਬ ਹਮਲਾ
ਮੌਤਾਂ25
ਜਖ਼ਮੀ8+
ਅਪਰਾਧੀਇਸਲਾਮਿਕ ਸਟੇਟ ਆਫ ਇਰਾਕ ਐਂਡ ਲੇਵਾਂਟ – ਖੁਰਾਸਾਨ ਖੇਤਰ

ਕਾਬਲ ਗੁਰਦੁਆਰਾ ਹਮਲਾ (ਅੰਗਰੇਜ਼ੀ: Kabul gurdwara attack) ਅਫਗਾਨਿਸਤਾਨ ਵਿੱਚ ਗੁਰਦਵਾਰਾ ਸ੍ਰੀ ਹਰ ਰਾਇ ਵਿੱਚ ਇੱਕ ਅੱਤਵਾਦੀ ਹਮਲੇ ਨਾਲ ਸਬੰਧਿਤ ਵਾਕਿਆ ਹੈ ਜਿਸ ਵਿੱਚ ਗੁਰਦਵਾਰੇ ਦੇ ਅੰਦਰ ਪ੍ਰਾਰਥਨਾ ਕਰ ਰਹੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।ਇਸ ਹਮਲੇ ਮੈਂ 25 ਪ੍ਰਾਰਥਨਾ ਕਰ ਰਹੇ 25 ਸਿੱਖ ਮਾਰੇ ਗਏ ਅਤੇ ਕਰੀਬ 8 ਜ਼ਖਮੀ ਹੋ ਗਏ।[1][2][3] ਇਹ ਸਾਰੀ ਕਾਰਵਾਈ ਇੱਕ ਘੰਟਾ ਚੱਲੀ ਜਿਸ ਵਿੱਚ ਸੁਰੱਖਿਆ ਦਸਤਿਆਂ ਨੇ ਸਾਰੇ ਹਮਲਾਵਰ ਮਾਰੇ ਗਏ। ਇਸਲਾਮਿਕ ਸਟੇਟ ਆਫ ਇਰਾਕ ਐਂਡ ਲੇਵਾਂਟ ਨੇ (Islamic State of Iraq and the Levant) ਦੀ ਖੇਤਰੀ ਇਕਾਈ ਨੇ ਇਸਦੀ ਜ਼ਿਮੇਵਾਰੀ ਕਬੂਲੀ ਹੈ।[4][5]

ਹਮਲਾ

[ਸੋਧੋ]

ਹਮਲਾਵਰ ਗੁਰੂਦਵਾਰੇ ਵਿੱਚ ਦਾਖ਼ਲ ਹੋਏ ਜਿੱਥੇ ਗੁਰੂਗਰੰਥ ਸਾਹਿਬ ਦੀ ਹਜ਼ੂਰੀ ਵਿੱਚ ਸ਼ਰਧਾਲੂ ਕੀਰਤਨ ਸੁਣ ਰਹੇ ਸਨ। ਹਮਲਾਵਰਾਂ ਨੇ ਉੱਥੇ ਮੌਜੂਦ ਲੋਕਾਂ ਉੱਤੇ ਗੋਲੀਬਾਰੀ ਸ਼ੁਰੂ ਕ‏‏‏‏ਰ ਦਿੱਤੀ। ਇਸ ਤੋਂ ਬਾਅਦ ਉਹਨਾ ਇਮਾਰਤ ਦੇ ਅੰਦਰ ਹੀ ਪਨਾਹ ਲੈ ਲਈ ਜਿੱਥੇ ਉਨ੍ਹਾਂ ਦੀ ਸੁਰੱਖਿਆ ਦਸਤਿਆਂ ਨਾਲ ਮੁਕਾਬਲੇ ਵਿੱਚ ਸਾਰੇ ਹਮਲਾ ਆਵਰ ਮਾਰੇ ਗਏ ਤੇ ਕਰੀਬ 80 ਬੰਦੀ ਬਣਾਏ ਸ਼ਰਧਾਲੂਆਂ ਨੂੰ ਆਜ਼ਾਦ ਕਰਾ ਲਿਆ ਗਿਆ। ਇਸ ਦੌਰਾਨ ਵਿੱਚ ਕਈ ਘੰਟਿਆਂ ਤੱਕ ਗੋਲੀਬਾਰੀ ਜਾਰੀ ਰਹੀ।[2][6]

ਹਵਾਲੇ

[ਸੋਧੋ]
  1. "Kabul Sikh temple siege: Dozens killed in attack claimed by ISIL". www.aljazeera.com. Al-Jazeera. Retrieved 26 March 2020.
  2. 2.0 2.1 "Gunmen in Afghanistan kill 25 at Sikh complex, Islamic State claims responsibility". Reuters. 25 March 2020. Archived from the original on 25 ਮਾਰਚ 2020. Retrieved 25 March 2020.
  3. "Islamic State claims Kabul attack on Sikh minority". Sayed Salahuddin. Washington Post. 25 March 2020. Retrieved 25 March 2020.
  4. "11 killed in Kabul gurdwara attack, IS claims responsibility". Yudhvir Rana. The Times of India. 25 March 2020. Retrieved 25 March 2020.
  5. "Afghanistan conflict: Militants in deadly attack on Sikh temple in Kabul". BBC News. Retrieved 25 March 2020.
  6. "Gunmen Kill 25 At Kabul Sikh Temple; Islamic State Claims Responsibility". Radio Free Europe – Radio Liberty. 25 مارچ 2020. Retrieved 25 مارچ 2020. {{cite news}}: Check date values in: |accessdate= and |date= (help)