ਸਮੱਗਰੀ 'ਤੇ ਜਾਓ

ਕਾਮਾਮਾਤੋ ਕੁਨੀਸ਼ਿਗੇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕਾਮਾਮਾਤੋ ਕੁਨੀਸ਼ਿਗੇ
ਨਿੱਜੀ ਜਾਣਕਾਰੀ
ਪੂਰਾ ਨਾਮ ਕਾਮਾਮਾਤੋ ਕੁਨੀਸ਼ਿਗੇ
ਜਨਮ ਮਿਤੀ (1944-04-15) ਅਪ੍ਰੈਲ 15, 1944 (ਉਮਰ 80)
ਜਨਮ ਸਥਾਨ Kyoto, Japan
ਪੋਜੀਸ਼ਨ Striker
ਯੁਵਾ ਕੈਰੀਅਰ
1960–1962 Yamashiro H.S.
1963–1966 Waseda University
ਸੀਨੀਅਰ ਕੈਰੀਅਰ*
ਸਾਲ ਟੀਮ Apps (ਗੋਲ)
1967–1984 Yanmar Diesel 251 (202)
ਅੰਤਰਰਾਸ਼ਟਰੀ ਕੈਰੀਅਰ
1964–1977 Japan 84 (80)
Managerial ਕੈਰੀਅਰ
1978–1984 Yanmar Diesel
1991–1994 Gamba Osaka
2009 Fujieda MYFC
*ਕਲੱਬ ਘਰੇਲੂ ਲੀਗ ਦੇ ਪ੍ਰਦਰਸ਼ਨ ਅਤੇ ਗੋਲ

ਕਾਮਾਮਾਤੋ ਕੁਨੀਸ਼ਿਗੇ (釜本 邦茂 : ਕਾਮਾਮਾਤੋ ਕੁਨੀਸ਼ਿਗੇ) (ਜਨਮ ਅਪਰੈਲ 15, 1944) ਜਾਪਾਨ ਦੀ ਫ਼ੂੱਟਬਾਲ ਟੀਮ ਦਾ ਖਿਡਾਰੀ ਸੀ, 1968 ਦੀਆ ਗਰਮ ਰੁੱਤ ਦੀਆ ਮੇਕਸਿਕੋ ਸ਼ਹਿਰ ਵਿੱਚ ਹੋਇਆ ਔਲੰਪਿਕਸ ਖੇਡਾਂ ਵਿੱਚ ਬ੍ਰੋਂਜ਼ ਮੇਡਲ ਜਿਤਾਨ ਵਾਲੀ ਜਾਪਾਨ ਦੀ ਨੇਸ਼ਨਲ ਫ਼ੂੱਟਬਾਲ ਟੀਮ ਦਾ ਖਿਡਾਰੀ ਰਿਹਾ। ਸੱਤ ਗੋਲਾਂ ਨਾਲ ਮੁਕਾਬਲੇ ਦਾ ਅੱਬਲ ਨੰਬਰ ਦਾ ਖਿਡਾਰੀ ਬਣਨ ਦਾ ਮਾਨ ਹਾਸਿਲ ਹੋਇਆ। ਕਾਮਾਮਾਤੋ ਦਾ ਨਾਮ ਹਮੇਸ਼ਾ ਜੀ ਜਾਪਾਨ ਦੇ ਮਹਾਨ ਫ਼ੂੱਟਬਾਲ ਖਿਡਾਰੀਆਂ ਦੀ ਸੂਚੀ ਵਿੱਚ ਸੀ।

ਉਸ ਦਾ ਜਨਮ ਅਪਰੈਲ 15, 1944 ਨੂੰ ਕਯੋਟੋ ਵਿੱਚ ਹੋਇਆ। ਕਯੋਟੋ ਵਿੱਚ ਉਸ ਦਾ ਪਾਲਣ ਪੋਸ਼ਣ ਹੋਇਆ ਅਤੇ ਉਸ ਦਾ ਮੁੱਡਲੀ ਪੜ੍ਹਾਈ ਯਮਸ਼ਿਰੋ ਹਾਈ ਸਕੂਲ ਵਿੱਚ ਹੋਈ। ਉਸ ਤੋਂ ਬਾਅਦ ਉਸਨੇ ਆਪਣੀ ਅਗਲੀ ਪੜ੍ਹਾਈ ਵਾਸੀਦਾ ਯੂਨਿਵਰਸਟੀ ਦੇ ਸਕੂਲ ਆਫ ਕਮਰੱਸ ਵਿੱਚ ਕੀਤੀ। ਵਣਜ ਵਿਗਿਆਨ ਉਸ ਦਾ ਪ੍ਰਮੁੱਖ ਵਿਸ਼ਾ ਸੀ। 1966 ਵਿੱਚ ਵਾਸੀਦਾ ਯੂਨਿਵਰਸਟੀ ਤੋਂ ਬੇਚੋਲਰ ਆਫ ਆਰਟਸ ਦੀ ਪਦਵੀ ਹਾਸਿਲ ਕੀਤੀ। ਕਾਲਜ ਦੇ ਸਮੇਂ ਹੀ ਉਸ ਦੀ ਚੋਣ ਜਾਪਾਨ ਦੀ ਨੇਸ਼ਨਲ ਫ਼ੂੱਟਬਾਲ ਲਈ ਹੋ ਗਈ ਸੀ। ਉਸ ਦੀ ਚੋਣ 1964 ਵਿੱਚ ਗਰਮ ਰੁੱਤ ਦੀਆ ਟੋਕਯੋ ਔਲੰਪਿਕਸ ਅਤੇ 1968 ਦੀਆ ਗਰਮ ਰੁੱਤ ਦੀਆ ਮੇਕਸਿਕੋ ਔਲੰਪਿਕਸ ਲਈ ਹੋਈ।

ਕਾਮਾਮਾਤੋ ਲੀਗ ਮੁਕਾਬਲਿਆਂ ਦਾ ਪਹਿਲਾ ਅੱਬਲ ਨੰਬਰ ਦਾ ਖਿਡਾਰੀ ਰਿਹਾ। ਯਨਮਰ ਡੀਜਲ ਕਲੱਬ ਵਲੋਂ ਖੇਡਦੀਆਂ ਉਹ 6 ਬਾਰ ਅੱਬਲ ਨੰਬਰ ਦਾ ਗੋਲ ਕਰਨ ਵਾਲਾਂ ਖਿਡਾਰੀ ਰਿਹਾ,ਖੇਡ ਨੂੰ ਅਲਵਿਦਾ ਕਹਿਣ ਤੋਂ ਬਾਅਦ ਓਹ  ਗਮਬਾ ਓਸਾਕਾ ਕੋਲ ਚਲਾ ਗਿਆ. ਉਸ ਤੋਂ ਬਾਅਦ, ਉਹ ਹਾਉਸ ਆਫ ਕਾਉਂਸਿਲ ਦਾ ਮੈਬਰ ਬਣ ਗਿਆ.

ਕਾਮਾਮਾਤੋ 1995 ਤੱਕ ਰਾਜਨੀਤਕ ਅਤੇ ਜੁਲਾਈ 1998 ਤੱਕ ਜਾਪਾਨ ਫ਼ੂੱਟਬਾਲ ਅਸੋਸ਼ਿਏਸ਼ਨ ਦਾ ਚੇਅਰਮੈਨ ਬਣਿਆ ਰਿਹਾ। 

ਕਲੱਬ ਅੰਕੜੇ

[ਸੋਧੋ]
ਕਲੱਬ ਕਾਰਗੁਜ਼ਾਰੀ ਲੀਗ ਕੱਪ League Cup Total
ਵਰਾਂ ਕਲੱਬ ਲੀਗ Apps ਗੋਲ Apps ਗੋਲ Apps Goals Apps Goals
ਜਾਪਾਨ ਲੀਗ ਏਮਪੇਰੋਰਸ

ਕੱਪ

ਜ. ਲੀਗ ਕੱਪ ਕੁੱਲ
1967 ਯਨਮਰ ਡੀਜਲ  ਜੇ ਐਸ ਐਲ

ਡਿਵਿਜਨ 1 

14 14 3 7 - 17 21
1968 14 14 3 5 - 17 19
1969 12 10 3 7 - 15 17
1970 14 16 3 5 - 17 21
1971 14 11 3 5 - 17 16
1972 14 11 4 5 - 18 16
1973 16 17 2 0 - 18 17
1974 18 21 4 3 - 22 24
1975 17 9 3 2 - 20 11
1976 18 15 3 2 1 0 22 17
1977 18 20 4 4 3 2 25 26
1978 18 15 3 4 3 4 24 23
1979 18 7 3 2 2 1 22 11
1980 18 10 2 0 3 2 23 12
1981 18 11 2 0 0 0 20 11
1982 8 1 0 0 0 0 8 1
1983 2 0 0 0 0 0 2 0
1984 0 0 3 0 0 0 3 0
ਦੇਸ਼ ਜਾਪਾਨ 251 202 48 51 12 9 311 262
ਕੁੱਲ 251 202 48 51 12 9 311 262
ਜਾਪਾਨ ਨੇਸ਼ਨਲ ਟੀਮ
ਵਰਾਂ Apps ਗੋਲ
1964 5 2
1965 3 3
1966 7 6
1967 5 11
1968 9 11
1969 0 0
1970 6 3
1971 6 8
1972 8 15
1973 3 2
1974 5 5
1975 7 5
1976 16 9
1977 4 0
ਕੁੱਲ 84 80

ਪਰਤਿਸ਼ਠਾ

[ਸੋਧੋ]
  • ਸਮਰ  ਔਲੰਪਿਕਸ ਫੂਟਬਾਲ ਟਾਪ ਸਕੋਰੇਰ: 1968
  • ਜੈਪਨੀਜ਼ ਫੂੱਟਬਾਲਰ ਆਫ ਦੀ ਇਯਰ (7): 1966, 1968, 1971, 1974, 1975, 1980, 1981
  • ਜਾਪਾਨ ਸੋੱਕਰ ਟਾਪ ਸਕੋਰਰ (7): 1968, 1970, 1971, 1974, 1975, 1976 (on his own), 1978 (shared with Carvalho).
  • ਜਾਪਾਨ ਸੋੱਕਰ ਲੀਗ ਟਾਪ ਏਲੇਵਨ (14): 1967, 1968, 1969, 1970, 1971, 1972, 1974, 1975, 1976, 1977, 1978, 1979, 1980, 1981.
  • ਜਾਪਾਨ ਸੋੱਕਰ ਲੀਗ ਅੱਸੀਸਟ ਲੀਡਰ (2): 1973, 1975
  • ਜਾਪਾਨ ਸੋੱਕਰ ਲੀਗ ਸਟਾਰ ਬਾਲ ਅਵਾਰਡ (5): 1967, 1968, 1970, 1971, 1972
  • ਜਾਪਾਨ ਸੋੱਕਰ ਲੀਗ ਫਿਈਟਿੰਗ ਸਪਰੀਰਟ ਅਵਾਰਡ (1): 1968
  • ਜਾਪਾਨ ਸੋੱਕਰ ਲੀਗ 100 ਗੋਲਸ ਅਵਾਰਡ: 1974
  • ਜਾਪਾਨ ਸੋੱਕਰ ਲੀਗ 200 ਗੋਲਸ ਅਵਾਰਡ: 1981

References

[ਸੋਧੋ]