ਕਾਮਿਲ ਬੁਲਕੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਫਾਦਰ ਕਾਮਿਲ ਬੁਲਕੇ

ਕਾਮਿਲ ਬੁਲਕੇ ਹਿੰਦੀ: कामिल बुल्के, ਅੰਗ੍ਰੇਜੀ: Camille Bulcke (1 ਸਿਤੰਬਰ 1909 – 17 ਅਗਸਤ 1982)1974 ਵਿੱਚ ਭਾਰਤ ਸਰਕਾਰ ਦੁਆਰਾ ਪਦਮ ਭੂਸ਼ਨ ਨਾਲ ਸਨਮਾਨਿਤ, ਭਾਰਤ ਦੇ ਮਸ਼ਹੂਰ ਹਿੰਦੀ ਵਿਦਵਾਨ ਸਨ।